ਸੈਂਸੈਕਸ ਵਿਚ ਜ਼ਬਰਦਸਤ ਉਛਾਲ

Advertisement
  • ਮੁੰਬਈ, 20 ਸਤੰਬਰ : ਸੇਅਰ ਬਾਜਾਰ ਵਿਚ ਅੱਜ 1921.15 ਅੰਕਾਂ ਦਾ ਵੱਡੀ ਉਛਾਲ ਦਰਜ ਕੀਤੀ ਗਈ, ਜਿਸ ਨਾਲ ਇਹ 38,014.62 ਅੰਕਾਂ ਉਤੇ ਪਹੁੰਚ ਗਿਆ।

    ਨਿਫਟੀ ਵਿਚ 569.40 ਅੰਕਾਂ ਦੀ ਉਛਾਲ ਦਰਜ ਕੀਤੀ ਗਈ, ਜਿਸ ਨਾਲ ਇਹ 11,274.20 ਅੰਕਾਂ ਉਤੇ ਪਹੁੰਚ ਗਿਆ।