ਸ਼ੇਅਰ ਬਾਜਾਰ ਵਿਚ ਵੱਡੀ ਗਿਰਾਵਟ

Advertisement

ਮੁੰਬਈ, 17 ਸਤੰਬਰ- ਸ਼ੇਅਰ ਬਾਜਾਰ ਵਿਚ ਅੱਜ ਵੱਡੀ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ 642.22 ਅੰਕਾਂ ਦੀ ਗਿਰਾਵਟ ਨਾਲ 36,481.09 ਅੰਕਾਂ ਉਤੇ ਪਹੁੰਚ ਗਿਆ।

ਇਸ ਤੋਂ ਇਲਾਵਾ ਨਿਫਟੀ 185.90 ਅੰਕਾਂ ਦੀ ਗਿਰਾਵਟ ਨਾਲ 10,817.60 ਅੰਕਾਂ ਉਤੇ ਪਹੁੰਚ ਗਿਆ।