ਭਾਰਤ ਅਤੇ ਰੂਸ ਵਿਚਾਲੇ 13 ਸਮਝੌਤਿਆਂ ਉਤੇ ਹਸਤਾਖਰ

Advertisement

ਮਾਸਕੋ, 4 ਸਤੰਬਰ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਵਸੀ ਰੂਸ ਦੌਰੇ ਉਤੇ ਗਏ ਹੋਏ ਹਨ। ਇਸ ਦੌਰਾਨ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਮੁਲਾਕਾਤ ਹੋਈ।

ਇਨਾਂ ਦੋਨਾਂ ਨੇਤਾਵਾਂ ਦੀ ਹਾਜਰੀ ਵਿਚ ਭਾਰਤ ਤੇ ਰੂਸ ਵਿਚਾਲੇ 13 ਸਮਝੌਤਿਆਂ ਉਤੇ ਹਸਤਾਖਰ ਕੀਤੇ ਗਏ।