ਵਿਰਾਟ ਕੋਹਲੀ ਨੂੰ ਪਛਾੜ ਕੇ ਸਟੀਵ ਸਮਿੱਥ ਬਣਿਆ ਨੰਬਰ ਇੱਕ ਟੈਸਟ ਬੱਲੇਬਾਜ਼

Advertisement

ਨਵੀਂ ਦਿੱਲੀ, 3 ਸਤੰਬਰ – ਵਿਰਾਟ ਕੋਹਲੀ ਨੂੰ ਪਛਾੜ ਕੇ ਆਸਟ੍ਰੇਲੀਆਈ ਕ੍ਰਿਕਟਰ ਸਟੀਵ ਸਮਿੱਥ ਦੁਨੀਆ ਦਾ ਨੰਬਰ ਇੱਕ ਟੈਸਟ ਬੱਲੇਬਾਜ਼ ਬਣ ਗਿਆ ਹੈ। ਵੈਸਟ ਇੰਡੀਜ ਖਿਲਾਫ ਦੂਸਰੀ ਪਾਰੀ ਵਿਚ ਪਹਿਲੀ ਹੀ ਗੇਂਦ ਉਤੇ ਆਊਟ ਹੋਇਆ ਵਿਰਾਟ ਕੋਹਲੀ ਰੈਂਕਿੰਗ ਵਿਚ ਦੂਸਰੇ ਸਥਾਨ ਉਤੇ ਖਿਸਕ ਗਿਆ ਹੈ।