<img class="alignnone size-full wp-image-1919" src="https://wishavwarta.in/wp-content/uploads/2017/09/pv-sindhu.jpg" alt="" width="700" height="400" /> ਨਵੀਂ ਦਿੱਲੀ, 23 ਅਗਸਤ - ਪੀ.ਵੀ ਸਿੰਧੂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਉਸ ਨੇ ਕੁਆਟਰ ਫਾਈਨਲ ਵਿਚ ਚੀਨੀ ਤਾਈਪੇਈ ਦੀ ਤਾਈ ਜੂ ਯਿੰਗ ਨੂੰ 12-21, 23-21, 21-19 ਨਾਲ ਮਾਤ ਦਿੱਤੀ।