ਨਵੀਂ ਦਿੱਲੀ: ਅਮਰੀਕਾ ਦੇ ਸੂਬੇ ਟੈਕਸਸ ‘ਚ ਗੋਲੀਬਾਰੀ ਦੀ ਖ਼ਬਰ ਹੈ। ਇੱਕ ਸ਼ਾਪਿੰਗ ਮਾਲ ‘ਚ ਸਨਿੱਚਰਵਾਰ ਨੂੰ ਗੋਲੀਬਾਰੀ ‘ਚ 20 ਲੋਕ ਮਾਰੇ ਗਏ। ਟੈਕਸਸ ਦੇ ਗਵਰਨਰ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਲ ਪਾਸੋ ਦੇ ਸ਼ਾਪਿੰਗ ਸੈਂਟਰ ‘ਚ ਹੋਈ ਗੋਲੀਬਾਰੀ ‘ਚ 20 ਲੋਕ ਮਾਰੇ ਗਏ ਹਨ ਤੇ 26 ਜ਼ਖ਼ਮੀ ਹਨ। 21 ਸਾਲਾਂ ਦੇ ਸ਼ੱਕੀ ਨੌਜਵਾਨ ਨੇ ਪੁਲਿਸ ਅੱਗੇ ਸਰੰਡਰ ਕਰ ਦਿੱਤਾ ਹੈ।
ਈਰਾਨ ਨੇ ਉੱਤਰੀ ਕੋਰੀਆ ਨਾਲ ਪ੍ਰਮਾਣੂ ਸਹਿਯੋਗ ਦੀਆਂ ਅਟਕਲਾਂ ਨੂੰ ਕੀਤਾ ਖਾਰਜ
ਈਰਾਨ ਨੇ ਉੱਤਰੀ ਕੋਰੀਆ ਨਾਲ ਪ੍ਰਮਾਣੂ ਸਹਿਯੋਗ ਦੀਆਂ ਅਟਕਲਾਂ ਨੂੰ ਕੀਤਾ ਖਾਰਜ ਤਹਿਰਾਨ, 29 ਅਪ੍ਰੈਲ (ਆਈਏਐਨਐਸ/ਵਿਸ਼ਵ ਵਾਰਤਾ) ਈਰਾਨ ਦੇ...