<img class="alignnone size-full wp-image-3790" src="http://wishavwarta.in/wp-content/uploads/2017/09/afganistan.jpg" alt="" width="900" height="600" /> ਕਾਬੁਲ, 31 ਜੁਲਾਈ – ਅਫਗਾਨਿਸਤਾਨ ਵਿਚ ਅੱਜ ਇੱਕ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕੇ ਵਿਚ ਘੱਟੋ ਘੱਟ 34 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 17 ਹੋਰ ਜਖਮੀ ਹੋ ਗਏ।