ਚੰਡੀਗੜ੍ਹ, 26 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
🛑🏏 Rising Stars Asia Cup Semifinal : ਭਾਰਤ-ਏ ਨੇ ਸ਼੍ਰੀਲੰਕਾ-ਏ ਸਾਹਮਣੇ ਰੱਖਿਆ 318 ਦੌੜਾਂ ਦਾ ਟੀਚਾ
🛑 ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਏ ਪੰਜਾਬ ਦੇ ਤਿੰਨ ਸ਼ਰਧਾਲੂ ਲਾਪਤਾ !
🛑 ਸੰਯੁਕਤ ਕਿਸਾਨ ਮੋਰਚਾ ਵੱਲੋਂ ਪੁੱਡਾ ਗਰਾਊਂਡ ਪਟਿਆਲਾ ਵਿਖੇ ਕੀਤੀ ਗਈ ਵੱਡੀ ਰੈਲੀ
🛑 ਕੱਲ੍ਹ ਨੂੰ ਗੋਆ ਵਿਖੇ 57ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ ਵਿੱਚ ਦਿਖਾਈ ਜਾਵੇਗੀ ‘ਡੈਮੋਗ੍ਰਾਫੀ ਇਜ਼ ਡੈਸਟੀਨੀ’ Documentary
🛑 ਪੈਕ ਕੀਤੇ ਭੋਜਨ ਪਦਾਰਥਾਂ ‘ਤੇ ਖੰਡ, ਨਮਕ ਜਾਂ ਚਰਬੀ ਦੀ ਵਧੇਰੇ ਮਾਤਰਾ ਦੇ ਹੋਣੇ ਚਾਹੀਦੇ ਹਨ ਸਪੱਸ਼ਟ ਲੇਬਲ: ਸੁਪਰੀਮ ਕੋਰਟ
🛑 ਪੰਜਾਬ ਵਿੱਚ ਪਰਾਲੀ ਸਾੜਨ ਦੇ 7,159 ਮਾਮਲੇ ਆਏ ਸਾਹਮਣੇ : ਪਟਿਆਲਾ ਵਿੱਚ 445 ਘਟਨਾਵਾਂ ਦਰਜ, 265 ਮਾਮਲਿਆਂ ਵਿੱਚ ਐਫ.ਆਈ.ਆਰ.
🛑 ਦਿੱਲੀ ਦੀ ਹਵਾ ਵਿੱਚ ਫਿਲਹਾਲ ਨਹੀਂ ਹੋ ਰਿਹਾ ਸੁਧਾਰ ; AQI 319 ਦਰਜ
🛑 Gujarat’s ‘operation health’ : ਸਫਾਈ ਨਿਯਮਾਂ ਦੀ ਉਲੰਘਣਾ ਕਰਨ ‘ਤੇ ਹਾਈਵੇਅ ‘ਤੇ ਸਥਿਤ 175 ਹੋਟਲਾਂ ਨੂੰ ਨੋਟਿਸ ਜਾਰੀ
👉 National: CJP ਦੇ ਸੌਰਵ ਦਾਸ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ
👉 Punjab ‘ਚ ਹਰਿਆਣਵੀ ਸਿੰਗਰ ‘ਤੇ FIR ਦਰਜ, ਪੜ੍ਹੋ ਕੀ ਹੈ ਮਾਮਲਾ ?
👉 National: ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਕੇਜਰੀਵਾਲ ਨੇ ਸ਼ੇਅਰ ਕੀਤੀ ਇੱਕ ਪੋਸਟ, ਪੜ੍ਹੋ ਕੀ ਕਿਹਾ ?
👉 Punjab: ਬਜ਼ੁਰਗ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ, ਪੁੱਤ ‘ਤੇ ਲੱਗ ਰਹੇ ਕਤਲ ਦੇ ਦੋਸ਼
👉 National: ਤਾਮਿਲਨਾਡੂ ਦੇ CM ਵਿਜੇ ਅੱਜ 5 ਜ਼ਿਲ੍ਹਿਆਂ ਦੇ 10ਵੀਂ-12ਵੀਂ ਦੇ ਟਾਪਰਾਂ ਨੂੰ ਵੰਡਣਗੇ ਸਕਾਲਰਸ਼ਿਪ
👉 Haryana ’ਚ ਢਾਬੇ ’ਤੇ ਅੰਨ੍ਹੇਵਾਹ ਫਾਇਰਿੰਗ, ਚਾਰ ਨੌਜਵਾਨਾਂ ਦੀ ਮੌਤ
👉 Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਸੂਬੇ ‘ਚ ਆਉਣ ਵਾਲੇ ਦਿਨਾਂ ਦਾ ਮੌਸਮ ?
👉 Chandigarh ਨਗਰ ਨਿਗਮ ਚੋਣਾਂ: ਨਾਮਜ਼ਦਗੀਆਂ ਅੱਜ ਤੋਂ ਸ਼ੁਰੂ
👉 Breaking: ਆਪ ਦੀ ਮੋਗਾ ਰੈਲੀ ਤੋਂ ਪਹਿਲਾ ਵਾਪਰਿਆ ਵੱਡਾ ਹਾਦਸਾ, ਇੱਕ ਦੀ ਮੌਤ
👉 International: ਆਸਟ੍ਰੇਲੀਆ ’ਚ ਆਨਲਾਈਨ ਸੁਰੱਖਿਆ ਲਈ ਕਾਨੂੰਨ ਪਾਸ
👉 Haryana: ਸੰਵਿਧਾਨ ਦਿਵਸ ’ਤੇ ਹਰਿਆਣਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ






















