<img class="alignnone size-full wp-image-46820" src="https://wishavwarta.in/wp-content/uploads/2019/07/IMG_20190721_165053.jpg" alt="" width="720" height="571" /> <h1 class="m_5208957017852017355m_-4287753150846537216gmail-ng-binding">ਨਵਜੋਤ ਸਿੱਧੂ ਨੂੰ ਲੱਭਣ ਵਾਲੇ ਨੂੰ 2100 ਇਨਾਮ</h1> <div> <h4 class="m_5208957017852017355m_-4287753150846537216gmail-ng-binding">ਬਠਿੰਡਾ: ਸਥਾਨਕ ਐਮਸੀ ਵਿਜੇ ਕੁਮਾਰ ਵੱਲੋਂ ਪੋਸਟਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਗੁੰਮਸ਼ੁਦਾ ਦੱਸਿਆ ਗਿਆ ਹੈ। ਉਨ੍ਹਾਂ ਦਾ ਪਤਾ ਦੱਸਣ ਵਾਲੇ ਨੂੰ 2100 ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਪੋਸਟਰ ਵਿੱਚ ਇੱਥੋਂ ਤਕ ਲਿਖਿਆ ਗਿਆ ਹੈ ਕਿ ਨਵਜੋਤ ਸਿੱਧੂ ਦਾ ਪਤਾ ਦੱਸਣ ਵਾਲੇ ਨੂੰ ਪਾਕਿਸਤਾਨ ਦੀ ਫ਼ਰੀ ਯਾਤਰਾ ਵੀ ਕਰਵਾਈ ਜਾਏਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਗਵਰਨਰ ਵੱਲੋਂ ਸਿੱਧੂ ਦਾ ਅਸਤੀਫ਼ਾ ਮਨਜੂਰ ਕਰ ਲਿਆ ਗਿਆ ਹੈ।</h4> </div>