THOUGHT OF THE DAY: ਅੱਜ ਦਾ ਵਿਚਾਰ Aaj da vichar
🍀ਜਿਸਨੇ ਮੈਨੂੰ ਜ਼ਿੰਦਗੀ ਦਿੱਤੀ
ਮੈਂ ਉਸਦਾ ਪਰਛਾਵਾਂ ਵੀ ਨਹੀਂ ਦੇਖ ਸਕਦਾ🍀
🍀ਮੇਰੀਆਂ ਜੇਬਾਂ ਭਰੀਆਂ ਹੋਈਆਂ ਹਨ
ਪਰ ਦੇਣ ਵਾਲਾ ਕਿਤੇ ਦਿਖਾਈ ਨਹੀਂ ਦਿੰਦਾ।🍀
The One who has given us life,
His presence is nowhere to be seen.
Although our hands are often filled with blessings,
The One who gives them remains unseen.🌹 🌹






















