ਗੌਰਤਲਬ ਹੈ ਕਿ 50 ਓਵਰਾਂ ਦੇ ਇਸ ਟੂਰਨਾਮੈਂਟ ਵਿੱਚ ਕੁੱਲ 8 ਟੀਮਾਂ ਹਿੱਸਾ ਲੈ ਰਹੀਆਂ ਹਨ। ਭਾਰਤ ਤੋਂ ਇਲਾਵਾ ਪਾਕਿਸਤਾਨ-ਏ, ਸ਼੍ਰੀਲੰਕਾ-ਏ, ਬੰਗਲਾਦੇਸ਼-ਏ, ਅਫ਼ਗਾਨਿਸਤਾਨ-ਏ, ਨੇਪਾਲ, ਯੂਨਾਈਟਿਡ ਅਰਬ ਅਮੀਰਾਤ (UAE) ਅਤੇ ਹਾਂਗਕਾਂਗ, ਚੀਨ ਦੀਆਂ ਟੀਮਾਂ ਇਸ ਟੂਰਨਾਮੈਂਟ ਦਾ ਹਿੱਸਾ ਹਨ।
ਦਿੱਲੀ ਪੁਲਿਸ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਥੀਆਂ ਸਮੇਤ ਲਿਆ ਹਿਰਾਸਤ ‘ਚ
ਦਿੱਲੀ, 20 ਨਵੰਬਰ(ਵਿਸ਼ਵ ਵਾਰਤਾ)- ਦਿੱਲੀ ਪੁਲਿਸ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਥੀਆਂ ਸਮੇਤ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਨੇ...























