<img class="alignnone size-full wp-image-802" src="http://wishavwarta.in/wp-content/uploads/2017/08/school-punjab.jpg" alt="" width="900" height="600" /> ਚੰਡੀਗੜ੍ਹ, 16 ਜੁਲਾਈ- ਪੰਜਾਬ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ 17 ਜੁਲਾਈ ਤੋਂ ਤਬਦੀਲ ਹੋ ਗਿਆ ਹੈ। ਸਕੂਲ ਸਵੇਰੇ 8.00 ਵਜੇ ਲੱਗਣਗੇ ਤੇ ਦੁਪਹਿਰ 2.00 ਵਜੇ ਛੁੱਟੀ ਹੋਵੇਗੀ। <img class="alignnone size-full wp-image-46589" src="http://wishavwarta.in/wp-content/uploads/2019/07/8e053b0b-fdd2-40df-8330-2735f86f3aed.jpg" alt="" width="800" height="1130" />