Cricket: ਨਿਊਜ਼ੀਲੈਂਡ ਦੀ ਅੱਧੀ ਟੀਮ ਪਰਤੀ ਪਵੇਲੀਅਨ
ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਵਨਡੇ ਅੱਜ ਵੈਲਿੰਗਟਨ ਵਿੱਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਦੀ ਅੱਧੀ ਟੀਮ ਪਵੇਲੀਅਨ ਪਰਤ ਗਈ ਹੈ। ਇਸ ਵੇਲੇ ਨੇ ਨਿਊਜ਼ੀਲੈਂਡ ਨੇ 21 ਓਵਰਾਂ ‘ਚ 55 ਦੌੜਾਂ ‘ਤੇ ਆਪਣੀਆਂ 5 ਵਿਕਟਾਂ ਗੁਆ ਦਿੱਤੀਆਂ ਹਨ। ਜਿਸ ‘ਚ ਆਕਿਬ ਨਬੀ ਅਤੇ ਗੁਰਨੂਰ ਬਰਾੜ ਨੇ ਦੋ-ਦੋ ਵਿਕਟਾਂ ਲਈਆਂ ਅਤੇ ਅੰਸ਼ੁਲ ਕੰਬੋਜ਼ ਨੇ 1 ਵਿਕਟ ਲਈ। ਡੈਰਿਲ ਮਿਸ਼ੇਲ ਅਤੇ ਕਪਤਾਨ ਸੈਟਨਰ ਕ੍ਰੀਜ਼ ‘ਤੇ ਹਨ।
ਦੱਸ ਦਈਏ ਕਿ ਨਿਊਜ਼ੀਲੈਂਡ ਦੀ ਟੀਮ ਦੇ ਵਿਲ ਯੰਗ 6, ਟਿਮ ਸੀਫਰਟ 0, ਹੈਨਰੀ ਨਿਕੋਲਸ 11, ਟੌਮ ਲੈਥਮ ਅਤੇ ਗਲੇਨ ਫਿਲਿਪਸ 0 ਦੌੜਾਂ ਬੀਮਾ ਕੇ ਆਊਟ ਹੋਏ।






















