<img class="alignnone size-full wp-image-44454" src="http://wishavwarta.in/wp-content/uploads/2019/05/world-cup.jpg" alt="" width="400" height="330" /> ਲੰਡਨ, 11 ਜੁਲਾਈ – ਸਮਿੱਥ ਅਤੇ ਕੈਰੀ ਨੇ ਸ਼ੁਰੂਆਤੀ ਝਟਕਿਆਂ ਤੋਂ ਟੀਮ ਨੂੰ ਸੰਭਾਲ ਲਿਆ ਹੈ। 25 ਓਵਰਾਂ ਬਾਅਦ ਆਸਟ੍ਰੇਲੀਆ ਨੇ 104/3 ਦੌੜਾਂ ਬਣਾ ਲਈਆਂ ਸਨ। ਸਮਿੱਥ 45 ਤੇ ਕੈਰੀ 38 ਦੌੜਾਂ ਤੇ ਬੈਟਿੰਗ ਕਰ ਰਹੇ ਹਨ।