ਜਡੇਜਾ ਨੇ ਭਾਰਤ ਨੂੰ ਦਿਵਾਈ ਦੂਸਰੀ ਸਫਲਤਾ

18
Advertisement

ਲੰਡਨ, 9 ਜੁਲਾਈ – ਜਡੇਜਾ ਨੇ ਭਾਰਤ ਨੂੰ ਦੂਸਰੀ ਸਫਲਤਾ ਦਿਵਾਈ। ਜਡੇਜਾ ਨੇ ਨਿਕੋਲਸ ਨੂੰ 28 ਦੌੜਾਂ ਉਤੇ ਆਊਟ ਕੀਤਾ। ਖਬਰ ਲਿਖੇ ਜਾਣ ਤੱਕ ਨਿਊਜੀਲੈਂਡ ਨੇ 19 ਓਵਰਾਂ ਬਾਅਦ 70/2 ਦੌੜਾਂ ਬਣਾ ਲਈਆਂ ਹਨ। ਵਿਲੀਅਮਸਨ 31 ਉਤੇ ਖੇਡ ਰਹੇ ਹਨ।