ਮੈਨਚੈਸਟਰ, 9 ਜੁਲਾਈ – ਕ੍ਰਿਕਟ ਵਿਸ਼ਵ ਕੱਪ ਵਿਚ ਦੇ ਸੈਮੀਫਾਈਨਲ ਮੈਚ ਵਿਚ ਅੱਜ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ। ਇਸ ਦੌਰਾਨ ਨਿਊਜੀਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਲਿਆ ਹੈ।
Semi Final 1. India XI: KL Rahul, R Sharma, V Kohli, R Pant, MS Dhoni, D Karthik, H Pandya, R Jadeja, B Kumar, J Bumrah, Y Chahal https://t.co/NixsoE7TCH #IndvNZ #CWC19
— BCCI (@BCCI) July 9, 2019