ਸ੍ਰੀਲੰਕਾ ਨੇ ਭਾਰਤ ਅੱਗੇ ਰੱਖਿਆ 265 ਦੌੜਾਂ ਦਾ ਟੀਚਾ

11
Advertisement

ਲੰਡਨ, 6 ਜੁਲਾਈ – ਵਿਸ਼ਵ ਕੱਪ ਵਿਚ ਸ਼੍ਰੀਲੰਕਾ ਨੇ ਭਾਰਤ ਅੱਗੇ ਜਿੱਤ ਲਈ  265 ਦੌੜਾਂ ਦਾ ਟੀਚਾ ਰੱਖਿਆ ਹੈ। ਪਹਿਲਾਂ ਬੱਲੇਬਾਜੀ ਕਰਦਿਆਂ ਸ਼੍ਰੀਲੰਕਾ ਨੇ 50 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ਉਤੇ 264 ਦੌੜਾਂ ਬਣਾਈਆਂ। ਐਂਜਲੋ ਮੈਥੀਉ ਨੇ ਸ਼ਾਨਦਾਨ 113 ਦੌੜਾਂ ਦੀ ਪਾਰੀ ਖੇਡੀ।

ਭਾਰਤ ਵਲੋਂ ਬੁਮਰਾਹ ਨੇ 3, ਭੁਵਨੇਸ਼ਵਰ ਕੁਮਾਰ, ਜਡੇਜਾ, ਕੁਲਦੀਪ ਯਾਦਵ ਤੇ ਪਾਂਡਿਆ ਨੇ 1-1 ਵਿਕਟ ਹਾਸਿਲ ਕੀਤੀ।