ਵੈਸਟ ਇੰਡੀਜ਼ ਵੱਲੋਂ ਅਫਗਾਨਿਸਤਾਨ ਖਿਲਾਫ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ

11
Advertisement

ਲੰਡਨ, 4 ਜੁਲਾਈ – ਵੈਸਟ ਇੰਡੀਜ਼ ਵੱਲੋਂ ਅਫਗਾਨਿਸਤਾਨ ਖਿਲਾਫ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਗਿਆ ਹੈ। ਦੱਸਣਯੋਗ ਹੈ ਕਿ ਇਹ ਦੋਵੇਂ ਟੀਮਾਂ ਪਹਿਲਾਂ ਹੀ ਵਿਸ਼ਵ ਕੱਪ ਵਿਚੋਂ ਬਾਹਰ ਹੋ ਗਈਆਂ ਹਨ।