ਲੰਡਨ, 3 ਜੁਲਾਈ – ਇੰਗਲੈਂਡ ਨੇ ਨਿਊਜ਼ੀਲੈਂਡ ਅੱਗੇ ਜਿੱਤ ਲਈ 306 ਦੌੜਾਂ ਦਾ ਟੀਚਾ ਰੱਖਿਆ ਹੈ। ਇੰਗਲੈਂਡ ਨੇ 50 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਉਤੇ 305
ਇੰਗਲੈਂਡ ਵੱਲੋਂ ਜੌਨੀ ਬ੍ਰੈਸਟਾਅ ਨੇ ਸਭ ਤੋਂ ਵੱਧ 106 ਦੌੜਾਂ ਦੀ ਪਾਰੀ ਖੇਡੀ, ਜਦਕਿ ਜੈਸਨ ਰਾਏ ਨੇ 60, ਮੌਰਗਨ ਨੇ 42 ਤੇ ਰੂਟ ਨੇ 24 ਦੌੜਾਂ ਦਾ ਯੋਗਦਾਨ ਦਿੱਤਾ।