ਲੰਡਨ, 2 ਜੁਲਾਈ – ਕ੍ਰਿਕਟ ਵਿਸ਼ਵ ਕੱਪ ਵਿਚ ਅੱਜ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮੈਚ ਹੋਣ ਜਾ ਰਿਹਾ ਹੈ।
ਇਸ ਦੌਰਾਨ ਭਾਰਤ ਵੱਲੋਂ ਟੌਸ ਜਿੱਤ ਕੇ ਬੰਗਲਾਦੇਸ਼ ਖਿਲਾਫ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਭਾਰਤੀ ਟੀਮ 11 ਅੰਕਾਂ ਨਾਲ ਦੂਸਰੇ ਤੇ ਬੰਗਲਾਦੇਸ਼ ਦੀ ਟੀਮ 7 ਅੰਕਾਂ ਨਾਲ 7ਵੇਂ ਸਥਾਨ ਉਤੇ ਹੈ।