<img class="alignnone size-full wp-image-45903" src="http://wishavwarta.in/wp-content/uploads/2019/06/28uufejfie.jpg" alt="" width="400" height="211" /> ਲੰਡਨ, 28 ਜੂਨ – 30 ਜੂਨ ਨੂੰ ਇੰਗਲੈਂਡ ਖਿਲਾਫ ਹੋਣ ਵਾਲੇ ਵਨਡੇ ਮੈਚ ਵਿਚ ਟੀਮ ਇੰਡੀਆ ਨਵੀਂ ਵਰਦੀ ਵਿਚ ਨਜ਼ਰ ਆਵੇਗੀ। ਬੀਸੀਸੀਆਈ ਵੱਲੋਂ ਇਸ ਵਰਦੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ, ਜਿਹਨਾਂ ਨੂੰ ਪਹਿਨ ਕੇ ਟੀਮ ਇੰਡੀਆ ਮੈਦਾਨ ਉਤੇ ਉਤਰੇਗੀ।