<img class="alignnone size-full wp-image-44731" src="http://wishavwarta.in/wp-content/uploads/2019/05/india-match.jpg" alt="" width="400" height="267" /> ਲੰਡਨ, 22 ਜੂਨ – ਕ੍ਰਿਕਟ ਵਿਸ਼ਵ ਕੱਪ ਵਿਚ ਭਾਰਤ ਨੇ ਅੱਜ ਅਫਗਾਨਿਸਤਾਨ ਖਿਲਾਫ ਟੌਸ ਜਿੱਤ ਕੇ ਪਹਿਲਾਂ ਬੱਲੇਬਾਜੀ ਦਾ ਫੈਸਲਾ ਲਿਆ ਹੈ।