ਨਵੀਂ ਦਿੱਲੀ, 18 ਜੂਨ – ਪੁਲਵਾਮਾ ਵਿਖੇ ਕੱਲ੍ਹ ਆਈ.ਈ.ਡੀ ਹਮਲੇ ਵਿਚ ਜ਼ਖਮੀ ਹੋਏ 2 ਜਵਾਨਾਂ ਨੇ ਅੱਜ ਦਮ ਤੋੜ ਦਿੱਤਾ। ਸੁਰੱਖਿਆ ਬਲਾਂ ਦੇ ਜਵਾਨ ਵਾਹਨ ਵਿਚ ਗਸ਼ਤ ਲਗਾ ਰਹੇ ਸਨ ਕਿ ਇਸ ਦੌਰਾਨ ਆਈ.ਈ.ਡੀ ਹਮਲੇ ਵਿਚ 9 ਜਵਾਨ ਜ਼ਖਮੀ ਹੋਏ ਸਨ, ਜਿਹਨਾਂ ਵਿਚੋਂ 2 ਨੇ ਅੱਜ ਦਮ ਤੋੜ ਦਿੱਤਾ। ਬਾਕੀ 7 ਜਵਾਨਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਰੇਲੀ ‘ਚ ਕਰਨਗੇ ਜਨਸਭਾ ਨੂੰ ਸੰਬੋਧਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਰੇਲੀ 'ਚ ਕਰਨਗੇ ਜਨਸਭਾ ਨੂੰ ਸੰਬੋਧਨ ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ) ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰੇਲੀ...