ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਗ੍ਰਿਫਤਾਰ

51
Advertisement

ਇਸਲਾਮਾਬਾਦ, 10 ਜੂਨ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਉਹਨਾਂ ਦੀ ਇਹ ਗ੍ਰਿਫਤਾਰੀ ਫਰਜੀ ਬੈਂਕ ਅਕਾਊਂਟ ਮਾਮਲੇ ਵਿਚ ਹੋਈ ਹੈ.