• Latest
  • Trending
National: ਦੇਸ਼ ‘ਚ ਵਿਛੇਗਾ 1,800 KM ਕਿਲੋਮੀਟਰ ਲੰਬਾ LPG ਪਾਈਪਲਾਈਨ ਨੈੱਟਵਰਕ !

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

7 minutes ago
Iran ਦਾ ਵੱਡਾ ਕਦਮ: ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਵਸੂਲਿਆ ਜਾਵੇਗਾ ਟੋਲ, ਸੰਸਦ ਨੇ ਦਿੱਤੀ ਮਨਜ਼ੂਰੀ

17 minutes ago
Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਸੂਬੇ ‘ਚ ਅੱਜ ਦਾ ਮੌਸਮ

45 minutes ago
International: ਗਿਨੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ: 30 ਮੌਤਾਂ, ਕਈ ਜ਼ਖਮੀ

60 minutes ago
National: ਮਹਾਰਾਸ਼ਟਰ ਦੇ ਅਮਰਾਵਤੀ ‘ਚ ਹਸਪਤਾਲ ਦੇ ਬੱਚਿਆਂ ਵਾਲੇ ਯੂਨਿਟ ਲੱਗੀ ਅੱਗ: 3 ਨਵਜੰਮੇ ਬੱਚਿਆਂ ਦੀ ਮੌਤ

1 hour ago
National: ਤਾਮਿਲਨਾਡੂ CM ਵਿਜੇ ਦੇ ਵੱਡੇ ਐਲਾਨ, ਗਰੀਬ ਪਰਿਵਾਰਾਂ ਨੂੰ ਸਾਲ ‘ਚ ਮਿਲਣਗੇ 3 ਮੁਫ਼ਤ LPG ਸਿਲੰਡਰ

National: ਰੱਖੜੀ ਤੋਂ ਪਹਿਲਾਂ ਰਸੋਈ ਦਾ ਹਿੱਲਿਆ ਬਜਟ, ਖੰਡ ਤੋਂ ਲੈ ਕੇ ਤੇਲ ਤੱਕ ਪਈ ਮਹਿੰਗਾਈ ਦੀ ਮਾਰ !

National: ਰੱਖੜੀ ਤੋਂ ਪਹਿਲਾਂ ਰਸੋਈ ਦਾ ਹਿੱਲਿਆ ਬਜਟ, ਖੰਡ ਤੋਂ ਲੈ ਕੇ ਤੇਲ ਤੱਕ ਪਈ ਮਹਿੰਗਾਈ ਦੀ ਮਾਰ !

2 hours ago
ਤਿਉਹਾਰਾਂ ਤੋਂ ਪਹਿਲਾਂ ਸੂਬੇ ਵਿੱਚ ਮਿਲਾਵਟਖੋਰੀ ‘ਤੇ ਸਖ਼ਤੀ ; ਜਾਂਚ ਲਈ ਫੂਡ ਸੈਂਪਲ ਲਏ ਗਏ

3 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

4 hours ago
Punjab: ਸੰਜੀਵ ਅਰੋੜਾ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਅੱਜ

Punjab: ਨਾਂਦੇੜ ਵਿੱਚ ਸੁਖਬੀਰ ਬਾਦਲ ’ਤੇ ਹਮਲੇ ਦਾ ਮਾਮਲਾ, ਮੁਲਜ਼ਮ ਨੂੰ ਅੱਜ ਮੁੜ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

International: 21 ਸਾਬਕਾ ਅੰਤਰਰਾਸ਼ਟਰੀ ਕ੍ਰਿਕਟ ਕਪਤਾਨਾਂ ਨੇ ਸ਼ਹਿਬਾਜ਼ ਸ਼ਰੀਫ਼ ਨੂੰ ਲਿਖਿਆ ਪੱਤਰ, ਇਮਰਾਨ ਖਾਨ ਲਈ ਮੈਡੀਕਲ ਜਾਂਚ ਦੀ ਕੀਤੀ ਮੰਗ

5 hours ago
Hindi News
English News
Monday, August 24, 2026
No Result
View All Result
34 °c
Chandigarh
29 ° Tue
31 ° Wed
31 ° Thu
30 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

National: ਦੇਸ਼ ‘ਚ ਵਿਛੇਗਾ 1,800 KM ਕਿਲੋਮੀਟਰ ਲੰਬਾ LPG ਪਾਈਪਲਾਈਨ ਨੈੱਟਵਰਕ !

August 24, 2026
in ਖਬਰਾਂ, ਰਾਸ਼ਟਰੀ
National: ਦੇਸ਼ ‘ਚ ਵਿਛੇਗਾ 1,800 KM ਕਿਲੋਮੀਟਰ ਲੰਬਾ LPG ਪਾਈਪਲਾਈਨ ਨੈੱਟਵਰਕ !

LPG Cylinder Booking

National: ਦੇਸ਼ ‘ਚ ਵਿਛੇਗਾ 1,800 KM ਕਿਲੋਮੀਟਰ ਲੰਬਾ LPG ਪਾਈਪਲਾਈਨ ਨੈੱਟਵਰਕ !

ਨਵੀਂ ਦਿੱਲੀ, 24 ਅਗਸਤ (ਵਿਸ਼ਵ ਵਾਰਤਾ): ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ (PNGRB) ਨੇ ਲਗਭਗ 1,800 ਕਿਲੋਮੀਟਰ ਦੇ ਨਵੇਂ LPG ਪਾਈਪਲਾਈਨ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੇਸ਼ ਵਿੱਚ LPG ਸਪਲਾਈ ਨੂੰ ਹੋਰ ਮਜ਼ਬੂਤ ਅਤੇ ਸੁਚਾਰੂ ਬਣਾਉਣ ਲਈ ਲਗਭਗ 1,800 ਕਿਲੋਮੀਟਰ ਲੰਬਾ ਨਵਾਂ LPG ਪਾਈਪਲਾਈਨ ਨੈੱਟਵਰਕ ਵਿਛਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਪ੍ਰੋਜੈਕਟ ਵਿੱਚ ਕਰੀਬ 7,000 ਕਰੋੜ ਰੁਪਏ ਦਾ ਨਿਵੇਸ਼ ਹੋਣ ਦੀ ਉਮੀਦ ਹੈ।

ਇਹ ਨਵੀਆਂ LPG ਪਾਈਪਲਾਈਨਾਂ ਤੇਲੰਗਾਨਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਉੱਤਰਾਖੰਡ, ਕਰਨਾਟਕ ਅਤੇ ਗੋਆ ਸਮੇਤ 6 ਸੂਬਿਆਂ ਵਿੱਚੋਂ ਲੰਘਣਗੀਆਂ। ਇਹਨਾਂ ਪਾਈਪਲਾਈਨਾਂ ਨੂੰ ਬਣਾਉਣ ਦਾ ਮੁੱਖ ਉਦੇਸ਼ ਸੁਰੱਖਿਅਤ LPG ਸਪਲਾਈ ਨੂੰ ਬਿਹਤਰ ਬਣਾਉਣਾ ਅਤੇ ਯਕੀਨੀ ਬਣਾਉਣਾ ਹੈ। ਇਸ ਵੱਡੇ ਪ੍ਰੋਜੈਕਟ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ LPG ਦੀ ਸਪਲਾਈ ਪ੍ਰਣਾਲੀ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।

ਚੇਰਲਾਪੱਲੀ ਤੋਂ ਨਾਗਪੁਰ: ਤੇਲੰਗਾਨਾ ਦੇ ਚੇਰਲਾਪੱਲੀ ਤੋਂ ਮਹਾਰਾਸ਼ਟਰ ਦੇ ਨਾਗਪੁਰ ਤੱਕ ਲਗਭਗ 556 ਕਿਲੋਮੀਟਰ ਦੀ ਪਾਈਪਲਾਈਨ ਬਣਾਈ ਜਾਵੇਗੀ।
ਝਾਂਸੀ ਤੋਂ ਸਿਤਾਰਗੰਜ: ਉੱਤਰ ਪ੍ਰਦੇਸ਼ ਦੇ ਝਾਂਸੀ ਤੋਂ ਉਤਰਾਖੰਡ ਦੇ ਸਿਤਾਰਗੰਜ ਤੱਕ ਲਗਭਗ 611 ਕਿਲੋਮੀਟਰ ਦੀ ਪਾਈਪਲਾਈਨ ਬਣਾਈ ਜਾਵੇਗੀ।
ਸ਼ਿਕਰਾਪੁਰ ਤੋਂ ਗੋਆ ਅਤੇ ਹੁਬਲੀ: ਮਹਾਰਾਸ਼ਟਰ ਦੇ ਸ਼ਿਕਰਾਪੁਰ ਤੋਂ ਗੋਆ ਅਤੇ ਕਰਨਾਟਕ ਦੇ ਹੁਬਲੀ ਤੱਕ ਲਗਭਗ 633 ਕਿਲੋਮੀਟਰ ਦੀ ਪਾਈਪਲਾਈਨ ਵਿਕਸਤ ਕੀਤੀ ਜਾਵੇਗੀ।

ਪਾਈਪਲਾਈਨ ਰਾਹੀਂ LPG ਦੀ ਢੁਆਈ ਨਾਲ ਸੜਕਾਂ ਅਤੇ ਰੇਲ ਮਾਰਗਾਂ ਰਾਹੀਂ ਹੋਣ ਵਾਲੀ ਟਰਾਂਸਪੋਰਟ ‘ਤੇ ਨਿਰਭਰਤਾ ਵੀ ਘਟ ਸਕਦੀ ਹੈ। 1,800 ਕਿਲੋਮੀਟਰ ਦੇ ਇਸ ਨੈੱਟਵਰਕ ਨੂੰ ਦੇਸ਼ ਦੇ LPG ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiNationalpunjab newsPunjab news in Punjabitop headlines in Punjabi
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
August 24, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 24 ਅਗਸਤ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Iran ਦਾ ਵੱਡਾ ਕਦਮ: ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਵਸੂਲਿਆ ਜਾਵੇਗਾ ਟੋਲ, ਸੰਸਦ ਨੇ ਦਿੱਤੀ ਮਨਜ਼ੂਰੀ

Iran ਦਾ ਵੱਡਾ ਕਦਮ: ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਵਸੂਲਿਆ ਜਾਵੇਗਾ ਟੋਲ, ਸੰਸਦ ਨੇ ਦਿੱਤੀ ਮਨਜ਼ੂਰੀ

by Ranjit Singh
August 24, 2026
0

Iran ਦਾ ਵੱਡਾ ਕਦਮ: ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਵਸੂਲਿਆ ਜਾਵੇਗਾ ਟੋਲ, ਸੰਸਦ ਨੇ ਦਿੱਤੀ ਮਨਜ਼ੂਰੀ ਚੰਡੀਗੜ੍ਹ, 24...

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਸੂਬੇ ‘ਚ ਅੱਜ ਦਾ ਮੌਸਮ

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਸੂਬੇ ‘ਚ ਅੱਜ ਦਾ ਮੌਸਮ

by Ranjit Singh
August 24, 2026
0

Punjab Weather: ਪੜ੍ਹੋ ਕਿਹੋ ਜਿਹਾ ਰਹੇਗਾ ਸੂਬੇ 'ਚ ਅੱਜ ਦਾ ਮੌਸਮ ਚੰਡੀਗੜ੍ਹ, 24 ਅਗਸਤ (ਵਿਸ਼ਵ ਵਾਰਤਾ): ਅੱਜ ਪੰਜਾਬ ਦੇ ਸਾਰੇ...

International: ਗਿਨੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ: 30 ਮੌਤਾਂ, ਕਈ ਜ਼ਖਮੀ

International: ਗਿਨੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ: 30 ਮੌਤਾਂ, ਕਈ ਜ਼ਖਮੀ

by Ranjit Singh
August 24, 2026
0

International: ਗਿਨੀ ਵਿੱਚ ਕੂੜੇ ਦਾ ਪਹਾੜ ਡਿੱਗਣ ਕਾਰਨ ਵਾਪਰਿਆ ਵੱਡਾ ਹਾਦਸਾ: 30 ਮੌਤਾਂ, ਕਈ ਜ਼ਖਮੀ ਨਵੀਂ ਦਿੱਲੀ, 24 ਅਗਸਤ (ਵਿਸ਼ਵ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
August 24, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 24 ਅਗਸਤ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Most Popular

ਸਾਊਥ ਫ਼ਿਲਮ ਐਕਟਰ ਅਜੀਤ ਕੁਮਾਰ ਦਾ ਹੋਇਆ ਭਿਆਨਕ ਐਕਸੀਡੈਂਟ! ਰੇਸਿੰਗ ਦੌਰਾਨ ਬੇਕਾਬੂ ਹੋਈ ਕਾਰ

by Jaspreet Kaur
16 hours ago
0

ਸਾਊਥ ਫ਼ਿਲਮ ਐਕਟਰ ਅਜੀਤ ਕੁਮਾਰ ਦਾ ਹੋਇਆ ਭਿਆਨਕ ਐਕਸੀਡੈਂਟ! ਰੇਸਿੰਗ ਦੌਰਾਨ ਬੇਕਾਬੂ ਹੋਈ ਕਾਰ - ਵਾਲ-ਵਾਲ ਬਚੀ ਜਾਨ ਨਵੀ ਦਿੱਲੀ,...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 