ਲੰਡਨ, 6 ਜੂਨ – ਵੈਸਟ ਇੰਡੀਜ ਦੇ ਗੇਂਦਬਾਜਾਂ ਨੇ ਆਸਟ੍ਰੇਲੀਆ ਦੇ 4 ਬੱਲੇਬਾਜਾਂ ਨੂੰ ਸਸਤੇ ਵਿਚ ਹੀ ਪਵੇਲੀਅਨ ਭੇਜ ਦਿੱਤਾ ਹੈ। ਖਬਰ ਲਿਖੇ ਜਾਣ ਤੱਕ ਆਸਟ੍ਰੇਲੀਆ ਨੇ 7.4 ਓਵਰਾਂ ਵਿਚ 38 ਦੌੜਾਂ ਉਤੇ 4 ਵਿਕਟਾਂ ਗਵਾ ਦਿੱਤੀਆਂ ਸਨ। ਡੇਵਿਡ ਵਾਰਨਰ 3, ਫਿੰਚ 6, ਖਵਾਜਾ 13 ਤੇ ਮੈਕਸਵੈਲ ਬਿਨਾਂ ਖਾਤਾ ਖੋਲਿਆਂ ਹੀ ਆਊਟ ਹੋਏ।