ਵਿਸ਼ਵ ਕੱਪ 2019 : ਪਾਕਿਸਤਾਨ ਨੇ ਇੰਗਲੈਂਡ ਅੱਗ ਰੱਖਿਆ ਵਿਸ਼ਾਲ ਟੀਚਾ

Advertisement

ਲੰਡਨ, 1 ਜੂਨ – ਪਾਕਿਸਤਾਨ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਇੰਗਲੈਂਡ ਅੱਗ ਜਿੱਤ ਲਈ 349 ਦੌੜਾਂ ਦਾ ਟੀਚਾ ਰੱਖਿਆ ਹੈ।

ਪਾਕਿਸਤਾਨ ਨੇ 50 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਉਤੇ 348 ਦੌੜਾਂ ਬਣਾਈਆਂ।