ਵ੍ਹਾਈਟ ਹਾਊਸ ਵਲੋਂ 50 ਈਮਾਨਦਾਰ ਸਖਸ਼ੀਅਤਾਂ ਦੀ ਸੂਚੀ ਵਿਚ ਡਾ. ਮਨਮੋਹਨ ਸਿੰਘ ਨੂੰ ਪਹਿਲਾ ਸਥਾਨ

832
Advertisement

ਨਵੀਂ ਦਿੱਲੀ, 1 ਜੂਨ – ਭਾਰਤ ਦੇ ਲਗਾਤਾਰ 2 ਵਾਰੀ ਪ੍ਰਧਾਨ ਮੰਤਰੀ ਰਹੇ ਡਾ. ਮਨਮੋਹਨ ਸਿੰਘ ਨੂੰ ਅਮਰੀਕਾ ਵਿਚ ਵਾਈਟ ਹਾਊਸ ਵੱਲੋਂ 50 ਈਮਾਨਦਾਰਾਂ ਸਖਸ਼ੀਅਤਾਂ ਦੀ ਸੂਚੀ ਵਿਚ ਪਹਿਲਾ ਸਥਾਨ ਦਿੱਤਾ ਗਿਆ ਹੈ।