ਲੰਡਨ, 1 ਜੂਨ –ਨਿਊਜੀਲੈਂਡ ਨੇ ਸ਼੍ਰੀਲੰਕਾ ਦੀ ਪੂਰੀ ਟੀਮ ਨੂੰ ਕੇਵਲ 29.2 ਓਵਰਾਂ ਵਿਚ 136 ਦੌੜਾਂ ਉਤੇ ਹੀ ਸਮੇਟ ਦਿੱਤਾ ਹੈ। ਨਿਊਜੀਲੈਂਡ ਨੂੰ ਇਹ ਮੈਚ ਜਿੱਤਣ ਲਈ 137 ਦੌੜਾਂ ਦੀ ਲੋੜ ਹੈ।