ਮੰਡੀਆਂ ਵਿਚ ਕਪਾਹ ਦੀ ਆਮਦ ਘਟੀ

25
Advertisement

ਜੈਤੋ, 31 ਮਈ (ਰਘੁਨੰਦਨ ਪਰਾਸ਼ਰ) – ਕੱਪੜਾ ਮੰਤਰਾਲੇ ਦੇ ਉਪਕ੍ਰਮ ਭਾਰਤੀ ਕਪਾਹ ਨਿਗਮ (ਸੀਸੀਆਈ) ਅਨੁਸਾਰ ਦੇਸ਼ ਦੇ ਵੱਖ-ਵੱਖ ਕਪਾਹ ਉਤਪਾਦਕ ਰਾਜਾਂ ਦੀਆਂ ਮੰਡੀਆਂ ਵਿਚ 28 ਮਈ 2019 ਤੱਕ 300.02 ਲੱਖ ਗੰਢਾਂ ਕਪਾਹ ਦੀਆਂ ਪਹੁੰਚੀਆਂ ਹਨ, ਜਦਕਿ ਪਿਛਲੇ ਸਾਲ ਇਸ ਸਮੇਂ ਦੌਰਾਨ 324.18 ਲੱਖ ਗੰਢਾਂ ਕਪਾਹ ਮੰਡੀਆਂ ਵਿਚ ਆਈ ਸੀ।