ਪਾਕਿਸਤਾਨ ਦੀ ਪੂਰੀ ਟੀਮ 105 ਦੌੜਾਂ ‘ਤੇ ਢੇਰ

34
Advertisement

ਲੰਡਨ, 31 ਮਈ – ਵਿਸ਼ਵ ਕੱਪ ਵਿਚ ਪਾਕਿਸਤਾਨ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਵੈਸਟ ਇੰਡੀਜ ਖਿਲਾਫ ਅੱਜ ਪਾਕਿਸਤਾਨ ਦੀ ਟੀਮ ਕੇਵਲ 21.4 ਓਵਰਾਂ ਵਿਚ 105 ਦੌੜਾਂ ਉਤੇ ਹੀ ਸਿਮਟ ਗਈ।