ਲੰਡਨ, 31 ਮਈ - ਵਿਸ਼ਵ ਕੱਪ ਵਿਚ ਵੈਸਟ ਇੰਡੀਜ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜੀ ਦਾ ਫੈਸਲਾ ਕੀਤਾ ਹੈ। ਪਾਕਿਸਤਾਨੀ ਟੀਮ ਪਹਿਲਾਂ ਬੱਲੇਬਾਜੀ ਕਰੇਗੀ।