• Latest
  • Trending
Godzilla vs Kong ਫੇਮ ਅਦਾਕਾਰਾ Kaylee Hottle ਦੀ ਕਾਰ ਹਾਦਸੇ ਵਿੱਚ ਮੌਤ

Godzilla vs Kong ਫੇਮ ਅਦਾਕਾਰਾ Kaylee Hottle ਦੀ ਕਾਰ ਹਾਦਸੇ ਵਿੱਚ ਮੌਤ

2 hours ago
ਪਾਕਿਸਤਾਨ ਵਿੱਚ ਲਗਭਗ 40 ਪ੍ਰਤੀਸ਼ਤ ਬੱਚਿਆਂ ਦੇ ਖੂਨ ਵਿੱਚ Lead ਦਾ ਪੱਧਰ ਅਸੁਰੱਖਿਅਤ

ਪਾਕਿਸਤਾਨ ਵਿੱਚ ਲਗਭਗ 40 ਪ੍ਰਤੀਸ਼ਤ ਬੱਚਿਆਂ ਦੇ ਖੂਨ ਵਿੱਚ Lead ਦਾ ਪੱਧਰ ਅਸੁਰੱਖਿਅਤ

26 minutes ago
ਅੰਮ੍ਰਿਤਸਰ ਵਿੱਚ ‘ਮੁੱਖ ਮੰਤਰੀ ਤੀਰਥ ਯਾਤਰਾ’ ਬੱਸ ‘ਤੇ ਹਮਲਾ ; 2 ਨੌਜਵਾਨ ਗ੍ਰਿਫ਼ਤਾਰ 

ਅੰਮ੍ਰਿਤਸਰ ਵਿੱਚ ‘ਮੁੱਖ ਮੰਤਰੀ ਤੀਰਥ ਯਾਤਰਾ’ ਬੱਸ ‘ਤੇ ਹਮਲਾ ; 2 ਨੌਜਵਾਨ ਗ੍ਰਿਫ਼ਤਾਰ 

28 minutes ago
ਰੋਮਾਂਟਿਕ ਮਨੋਰੰਜਕ ਫਿਲਮ ‘Hi’ ਅਗਸਤ ਦੀ ਇਸ ਤਰੀਕ ਨੂੰ ਹੋਵੇਗੀ ਰਿਲੀਜ਼

ਰੋਮਾਂਟਿਕ ਮਨੋਰੰਜਕ ਫਿਲਮ ‘Hi’ ਅਗਸਤ ਦੀ ਇਸ ਤਰੀਕ ਨੂੰ ਹੋਵੇਗੀ ਰਿਲੀਜ਼

45 minutes ago
ਭਾਰਤ ਦੀ ਪ੍ਰਧਾਨਗੀ ਹੇਠ 16ਵੀਂ BRICS ਸਿਹਤ ਮੰਤਰੀਆਂ ਦੀ ਮੀਟਿੰਗ ਅੱਜ ਤੋਂ ਚੰਡੀਗੜ੍ਹ ‘ਚ

ਭਾਰਤ ਦੀ ਪ੍ਰਧਾਨਗੀ ਹੇਠ 16ਵੀਂ BRICS ਸਿਹਤ ਮੰਤਰੀਆਂ ਦੀ ਮੀਟਿੰਗ ਅੱਜ ਤੋਂ ਚੰਡੀਗੜ੍ਹ ‘ਚ

47 minutes ago
ਰਾਸ਼ਟਰੀ ਮਹਿਲਾ ਕਮਿਸ਼ਨ ਨੇ ART ਅਤੇ IVF ਵਿੱਚ ਵੱਖ-ਵੱਖ ਮੁੱਦਿਆਂ ਦੀ ਜਾਂਚ ਕਰਨ ਲਈ 3 ਪੈਨਲ ਕੀਤੇ ਸਥਾਪਤ

ਰਾਸ਼ਟਰੀ ਮਹਿਲਾ ਕਮਿਸ਼ਨ ਨੇ ART ਅਤੇ IVF ਵਿੱਚ ਵੱਖ-ਵੱਖ ਮੁੱਦਿਆਂ ਦੀ ਜਾਂਚ ਕਰਨ ਲਈ 3 ਪੈਨਲ ਕੀਤੇ ਸਥਾਪਤ

50 minutes ago
ਕੋਲਕਾਤਾ ਦੇ ਨਿੱਜੀ ਹਸਪਤਾਲ ਵਿੱਚ ਕੋਵਿਡ-19 ਨਾਲ ਸੰਕਰਮਿਤ 3 ਵਿਅਕਤੀ ਦਾਖਲ

ਕੋਲਕਾਤਾ ਦੇ ਨਿੱਜੀ ਹਸਪਤਾਲ ਵਿੱਚ ਕੋਵਿਡ-19 ਨਾਲ ਸੰਕਰਮਿਤ 3 ਵਿਅਕਤੀ ਦਾਖਲ

52 minutes ago
‘Operation Safed Sagar’ ਦਾ ਟ੍ਰੇਲਰ ਰਿਲੀਜ਼: ਕਾਰਗਿਲ ਯੁੱਧ ਦੌਰਾਨ ਭਾਰਤੀ ਹਵਾਈ ਸੈਨਾ ਦੇ ਸ਼ਾਨਦਾਰ ਕਾਰਜਾਂ ਦੀ ਇੱਕ ਦਿਲਚਸਪ ਕਹਾਣੀ

‘Operation Safed Sagar’ ਦਾ ਟ੍ਰੇਲਰ ਰਿਲੀਜ਼: ਕਾਰਗਿਲ ਯੁੱਧ ਦੌਰਾਨ ਭਾਰਤੀ ਹਵਾਈ ਸੈਨਾ ਦੇ ਸ਼ਾਨਦਾਰ ਕਾਰਜਾਂ ਦੀ ਇੱਕ ਦਿਲਚਸਪ ਕਹਾਣੀ

55 minutes ago
ਵਿਦੇਸ਼ ਮੰਤਰੀ ਜੈਸ਼ੰਕਰ ਨੇ ਮਨੀਲਾ ਵਿੱਚ ਮਾਰਕੋ ਰੂਬੀਓ ਅਤੇ ਪੈਨੀ ਵੋਂਗ ਨਾਲ ਕੀਤੀ ਮੁਲਾਕਾਤ ; ਵਿਸ਼ਵਵਿਆਪੀ ਵਿਕਾਸ ‘ਤੇ ਚਰਚਾ

ਵਿਦੇਸ਼ ਮੰਤਰੀ ਜੈਸ਼ੰਕਰ ਨੇ ਮਨੀਲਾ ਵਿੱਚ ਮਾਰਕੋ ਰੂਬੀਓ ਅਤੇ ਪੈਨੀ ਵੋਂਗ ਨਾਲ ਕੀਤੀ ਮੁਲਾਕਾਤ ; ਵਿਸ਼ਵਵਿਆਪੀ ਵਿਕਾਸ ‘ਤੇ ਚਰਚਾ

57 minutes ago
ਭਾਰਤ ਅਤੇ ਸਾਈਪ੍ਰਸ ਨੇ ਦੁਵੱਲੇ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ​​ਕਰਨ ‘ਤੇ ਕੀਤੀ ਚਰਚਾ

ਭਾਰਤ ਅਤੇ ਸਾਈਪ੍ਰਸ ਨੇ ਦੁਵੱਲੇ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ​​ਕਰਨ ‘ਤੇ ਕੀਤੀ ਚਰਚਾ

60 minutes ago
ਗਲਾਸਗੋ ‘ਚ CWG 2026 ਦੀ ਕੱਲ੍ਹ ਤੋਂ ਹੋਵੇਗੀ ਸ਼ੁਰੂਆਤ ; ਜਾਣੋ, ਭਾਰਤੀ ਦਲ ਦਾ ਪਹਿਲੇ ਦਿਨ ਦਾ ਸ਼ਡਿਊਲ

ਗਲਾਸਗੋ ‘ਚ CWG 2026 ਦੀ ਕੱਲ੍ਹ ਤੋਂ ਹੋਵੇਗੀ ਸ਼ੁਰੂਆਤ ; ਜਾਣੋ, ਭਾਰਤੀ ਦਲ ਦਾ ਪਹਿਲੇ ਦਿਨ ਦਾ ਸ਼ਡਿਊਲ

1 hour ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
ਜੰਤਰ-ਮੰਤਰ ‘ਤੇ ‘ਕਾਕਰੋਚ ਜਨਤਾ ਪਾਰਟੀ’ ਦਾ ਵਿਰੋਧ ਪ੍ਰਦਰਸ਼ਨ ਜਾਰੀ ; ਦਿੱਲੀ ਦੇ 15 ਤੋਂ ਵੱਧ ਮੈਟਰੋ ਸਟੇਸ਼ਨ ਬੰਦ

ਜੰਤਰ-ਮੰਤਰ ‘ਤੇ ‘ਕਾਕਰੋਚ ਜਨਤਾ ਪਾਰਟੀ’ ਦਾ ਵਿਰੋਧ ਪ੍ਰਦਰਸ਼ਨ ਜਾਰੀ ; ਦਿੱਲੀ ਦੇ 15 ਤੋਂ ਵੱਧ ਮੈਟਰੋ ਸਟੇਸ਼ਨ ਬੰਦ

2 hours ago
Hindi News
English News
Wednesday, July 22, 2026
No Result
View All Result
34 °c
Chandigarh
30 ° Thu
30 ° Fri
30 ° Sat
29 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Godzilla vs Kong ਫੇਮ ਅਦਾਕਾਰਾ Kaylee Hottle ਦੀ ਕਾਰ ਹਾਦਸੇ ਵਿੱਚ ਮੌਤ

July 22, 2026
in ਅੰਤਰਰਾਸ਼ਟਰੀ, ਖਬਰਾਂ, ਫ਼ਿਲਮੀ
Godzilla vs Kong ਫੇਮ ਅਦਾਕਾਰਾ Kaylee Hottle ਦੀ ਕਾਰ ਹਾਦਸੇ ਵਿੱਚ ਮੌਤ

Godzilla vs Kong ਫੇਮ ਅਦਾਕਾਰਾ Kaylee Hottle ਦੀ ਕਾਰ ਹਾਦਸੇ ਵਿੱਚ ਮੌਤ

ਨਵੀਂ ਦਿੱਲੀ: 22 ਜੁਲਾਈ (ਵਿਸ਼ਵ ਵਾਰਤਾ) – ਹਾਲੀਵੁੱਡ ਫਿਲਮ ‘ਗੌਡਜ਼ਿਲਾ ਵਰਸੇਜ਼ ਕਾਂਗ’ (2021) ਅਤੇ ਇਸ ਦੇ ਸੀਕਵਲ ‘ਗੌਡਜ਼ਿਲਾ x ਕਾਂਗ: ਦ ਨਿਊ ਐਂਪਾਇਰ’ (2024) ਵਿੱਚ ਜੀਆ ਦੀ ਭੂਮਿਕਾ ਨਿਭਾਉਣ ਵਾਲੀ ਨੌਜਵਾਨ ਅਦਾਕਾਰਾ ਕੇਲੀ ਹੌਟਲ ਦਾ 18 ਸਾਲ ਦੀ ਉਮਰ ਵਿੱਚ ਇੱਕ ਕਾਰ ਹਾਦਸੇ ਵਿੱਚ ਦਿਹਾਂਤ ਹੋ ਗਿਆ। ਦ ਨਿਊਯਾਰਕ ਟਾਈਮਜ਼ ਮੁਤਾਬਕ, ਕੇਲੀ ਦੇ ਪਿਤਾ ਜੋਸ਼ੂਆ ਹੌਟਲ ਨੇ ਅਮਰੀਕੀ ਸੈਨਤ ਭਾਸ਼ਾ (ASL) ਵਿੱਚ ਫੇਸਬੁੱਕ ਲਾਈਵ ਰਾਹੀਂ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਕੇਲੀ ਦੀ ਮੌਤ ਅਮਰੀਕਾ ਦੇ ਮੈਰੀਲੈਂਡ ਰਾਜ ਵਿੱਚ ਇੱਕ ਕਾਰ ਹਾਦਸੇ ਦੌਰਾਨ ਹੋਈ।

ਟੈਕਸਾਸ ਸਕੂਲ ‘ਫਾਰ ਦ ਡੈਫ’, ਜਿੱਥੇ ਕੇਲੀ ਸੀਨੀਅਰ ਵਿਦਿਆਰਥਣ ਸੀ, ਨੇ ਵੀ ਅਧਿਕਾਰਤ ਬਿਆਨ ਜਾਰੀ ਕਰਕੇ ਉਸ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਸਕੂਲ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਕੇਲੀ ਦੇ ਪਰਿਵਾਰ, ਦੋਸਤਾਂ, ਸਹਿਪਾਠੀਆਂ ਅਤੇ ਪ੍ਰਸ਼ੰਸ਼ਕਾਂ ਦੇ ਨਾਲ ਖੜ੍ਹੇ ਹਨ ਅਤੇ ਲੋਕਾਂ ਨੂੰ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।

ਕੇਲੀ ਹੌਟਲ ਇੱਕ ਬੋਲ਼ੇ ਪਰਿਵਾਰ ਨਾਲ ਸੰਬੰਧਿਤ ਸੀ ਅਤੇ ਉਹ ਖੁਦ ਵੀ ਬੋਲ਼ੀ ਸੀ। ਉਸ ਨੇ ਜੀਆ ਦੇ ਕਿਰਦਾਰ ਰਾਹੀਂ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ। ਫਿਲਮ ਵਿੱਚ ਜੀਆ ਇੱਕ ਬੋਲ਼ੀ ਅਨਾਥ ਬੱਚੀ ਹੈ, ਜਿਸ ਦਾ ਕੋਂਗ ਨਾਲ ਡੂੰਘਾ ਰਿਸ਼ਤਾ ਦਿਖਾਇਆ ਗਿਆ ਹੈ। ਕੇਲੀ ਨੇ ਅਮਰੀਕੀ ਸੈਨਤ ਭਾਸ਼ਾ ਰਾਹੀਂ ਕੋਂਗ ਨਾਲ ਸੰਚਾਰ ਕਰਦੇ ਹੋਏ ਆਪਣੇ ਅਦਾਕਾਰੀ ਦੇ ਹੁਨਰ ਨਾਲ ਖੂਬ ਪ੍ਰਸ਼ੰਸਾ ਹਾਸਲ ਕੀਤੀ।

ਅਟਲਾਂਟਾ (ਜਾਰਜੀਆ) ਵਿੱਚ ਜਨਮੀ ਕੇਲੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਸ਼ਤਿਹਾਰਾਂ ਨਾਲ ਕੀਤੀ ਸੀ। ਸਾਲ 2017 ਵਿੱਚ ਉਹ ਪਹਿਲੀ ਵਾਰ ਕੈਮਰੇ ਸਾਹਮਣੇ ਆਈ ਅਤੇ ਬੋਲ਼ੇ ਭਾਈਚਾਰੇ ਲਈ ਜਾਗਰੂਕਤਾ ਫੈਲਾਉਣ ਵਾਲੇ ਕਈ ਵਿਗਿਆਪਨਾਂ ਵਿੱਚ ਕੰਮ ਕੀਤਾ। ਬਾਅਦ ਵਿੱਚ ਕਾਸਟਿੰਗ ਡਾਇਰੈਕਟਰ ਸਾਰਾ ਹੈਲੀ ਫਿਨ ਨੇ ਉਸ ਨੂੰ ‘ਗੌਡਜ਼ਿਲਾ ਵਰਸੇਜ਼ ਕਾਂਗ’ ਵਿੱਚ ਜੀਆ ਦੇ ਕਿਰਦਾਰ ਲਈ ਚੁਣਿਆ, ਜਿਸ ਨਾਲ ਉਹ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਹੋ ਗਈ। ਕੇਲੀ ਹੌਟਲ ਦੇ ਅਚਾਨਕ ਦਿਹਾਂਤ ਨਾਲ ਫਿਲਮ ਜਗਤ ਅਤੇ ਉਸ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiGodzilla vs KongLatest News In Punjabipunjab newsPunjab news in Punjabitop headlines in Punjabi
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਪਾਕਿਸਤਾਨ ਵਿੱਚ ਲਗਭਗ 40 ਪ੍ਰਤੀਸ਼ਤ ਬੱਚਿਆਂ ਦੇ ਖੂਨ ਵਿੱਚ Lead ਦਾ ਪੱਧਰ ਅਸੁਰੱਖਿਅਤ

ਪਾਕਿਸਤਾਨ ਵਿੱਚ ਲਗਭਗ 40 ਪ੍ਰਤੀਸ਼ਤ ਬੱਚਿਆਂ ਦੇ ਖੂਨ ਵਿੱਚ Lead ਦਾ ਪੱਧਰ ਅਸੁਰੱਖਿਅਤ

by Navjot
July 22, 2026
0

ਪਾਕਿਸਤਾਨ ਵਿੱਚ ਲਗਭਗ 40 ਪ੍ਰਤੀਸ਼ਤ ਬੱਚਿਆਂ ਦੇ ਖੂਨ ਵਿੱਚ Lead ਦਾ ਪੱਧਰ ਅਸੁਰੱਖਿਅਤ ਇਸਲਾਮਾਬਾਦ, 22 ਜੁਲਾਈ (ਵਿਸ਼ਵ ਵਾਰਤਾ) ਪਾਕਿਸਤਾਨ ਵਿੱਚ...

ਅੰਮ੍ਰਿਤਸਰ ਵਿੱਚ ‘ਮੁੱਖ ਮੰਤਰੀ ਤੀਰਥ ਯਾਤਰਾ’ ਬੱਸ ‘ਤੇ ਹਮਲਾ ; 2 ਨੌਜਵਾਨ ਗ੍ਰਿਫ਼ਤਾਰ 

ਅੰਮ੍ਰਿਤਸਰ ਵਿੱਚ ‘ਮੁੱਖ ਮੰਤਰੀ ਤੀਰਥ ਯਾਤਰਾ’ ਬੱਸ ‘ਤੇ ਹਮਲਾ ; 2 ਨੌਜਵਾਨ ਗ੍ਰਿਫ਼ਤਾਰ 

by Navjot
July 22, 2026
0

ਅੰਮ੍ਰਿਤਸਰ ਵਿੱਚ 'ਮੁੱਖ ਮੰਤਰੀ ਤੀਰਥ ਯਾਤਰਾ' ਬੱਸ 'ਤੇ ਹਮਲਾ ; 2 ਨੌਜਵਾਨ ਗ੍ਰਿਫ਼ਤਾਰ      ਚੰਡੀਗੜ੍ਹ, 22ਜੁਲਾਈ(ਵਿਸ਼ਵ ਵਾਰਤਾ)  ਅੰਮ੍ਰਿਤਸਰ ਦਿਹਾਤੀ...

ਰੋਮਾਂਟਿਕ ਮਨੋਰੰਜਕ ਫਿਲਮ ‘Hi’ ਅਗਸਤ ਦੀ ਇਸ ਤਰੀਕ ਨੂੰ ਹੋਵੇਗੀ ਰਿਲੀਜ਼

ਰੋਮਾਂਟਿਕ ਮਨੋਰੰਜਕ ਫਿਲਮ ‘Hi’ ਅਗਸਤ ਦੀ ਇਸ ਤਰੀਕ ਨੂੰ ਹੋਵੇਗੀ ਰਿਲੀਜ਼

by Navjot
July 22, 2026
0

ਰੋਮਾਂਟਿਕ ਮਨੋਰੰਜਕ ਫਿਲਮ 'Hi' ਅਗਸਤ ਦੀ ਇਸ ਤਰੀਕ ਨੂੰ ਹੋਵੇਗੀ ਰਿਲੀਜ਼ ਚੇਨਈ, 22 ਜੁਲਾਈ (ਵਿਸ਼ਵ ਵਾਰਤਾ) ਸੈਂਟਰਲ ਬੋਰਡ ਆਫ਼ ਫਿਲਮ...

ਭਾਰਤ ਦੀ ਪ੍ਰਧਾਨਗੀ ਹੇਠ 16ਵੀਂ BRICS ਸਿਹਤ ਮੰਤਰੀਆਂ ਦੀ ਮੀਟਿੰਗ ਅੱਜ ਤੋਂ ਚੰਡੀਗੜ੍ਹ ‘ਚ

ਭਾਰਤ ਦੀ ਪ੍ਰਧਾਨਗੀ ਹੇਠ 16ਵੀਂ BRICS ਸਿਹਤ ਮੰਤਰੀਆਂ ਦੀ ਮੀਟਿੰਗ ਅੱਜ ਤੋਂ ਚੰਡੀਗੜ੍ਹ ‘ਚ

by Navjot
July 22, 2026
0

ਭਾਰਤ ਦੀ ਪ੍ਰਧਾਨਗੀ ਹੇਠ 16ਵੀਂ BRICS ਸਿਹਤ ਮੰਤਰੀਆਂ ਦੀ ਮੀਟਿੰਗ ਅੱਜ ਤੋਂ ਚੰਡੀਗੜ੍ਹ ‘ਚ ਨਵੀਂ ਦਿੱਲੀ, 22 ਜੁਲਾਈ (ਵਿਸ਼ਵ ਵਾਰਤਾ)...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਪਾਕਿਸਤਾਨ ਵਿੱਚ ਲਗਭਗ 40 ਪ੍ਰਤੀਸ਼ਤ ਬੱਚਿਆਂ ਦੇ ਖੂਨ ਵਿੱਚ Lead ਦਾ ਪੱਧਰ ਅਸੁਰੱਖਿਅਤ

ਪਾਕਿਸਤਾਨ ਵਿੱਚ ਲਗਭਗ 40 ਪ੍ਰਤੀਸ਼ਤ ਬੱਚਿਆਂ ਦੇ ਖੂਨ ਵਿੱਚ Lead ਦਾ ਪੱਧਰ ਅਸੁਰੱਖਿਅਤ

by Navjot
July 22, 2026
0

ਪਾਕਿਸਤਾਨ ਵਿੱਚ ਲਗਭਗ 40 ਪ੍ਰਤੀਸ਼ਤ ਬੱਚਿਆਂ ਦੇ ਖੂਨ ਵਿੱਚ Lead ਦਾ ਪੱਧਰ ਅਸੁਰੱਖਿਅਤ ਇਸਲਾਮਾਬਾਦ, 22 ਜੁਲਾਈ (ਵਿਸ਼ਵ ਵਾਰਤਾ) ਪਾਕਿਸਤਾਨ ਵਿੱਚ...

Most Popular

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ 80 ਹਜ਼ਾਰ ਰੁਪਏ ਤੱਕ ਦੀ ਸਬਸਿਡੀ: ਮੋਹਿੰਦਰ ਭਗਤ

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ 80 ਹਜ਼ਾਰ ਰੁਪਏ ਤੱਕ ਦੀ ਸਬਸਿਡੀ: ਮੋਹਿੰਦਰ ਭਗਤ

by Ankit
3 weeks ago
0

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ 80 ਹਜ਼ਾਰ ਰੁਪਏ ਤੱਕ ਦੀ ਸਬਸਿਡੀ: ਮੋਹਿੰਦਰ ਭਗਤ ਪੰਜਾਬ ਸਰਕਾਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 