ਬੈਲਜੀਅਮ ਵਿਚ ਤੀਸਰੇ ਸਾਲ ਦਾ ਤੀਆਂ ਮੇਲਾ 30 ਜੂਨ ਨੂੰ

28
Advertisement

ਬੈਲਜੀਅਮ, 28 ਮਈ – ਬੈਲਜੀਅਮ ਦੇ ਸੰਤਰੂੰਧਨ ਸ਼ਹਿਰ (ਲਿਮਬਰਗ) ਨਿਵਾਸੀ ਬੀਬੀਆਂ ਵਲੋਂ ਮਿਲ ਕੇ ‘ਮਹਿਕ ਪੰਜਾਬ ਦੀ’ ਗਰੁੱਪ ਵਲੋਂ ਤੀਸਰੇ ਸਾਲ ਦਾ ਤੀਆਂ ਮੇਲਾ 30 ਜੂਨ 2019 ਨੂੰ ਕਰਵਾਇਆ ਜਾ ਰਿਹਾ ਹੈ।

ਇਸ ਮੇਲੇ ਵਿਚ ਗਿੱਧਾ ਭੰਗੜਾ ਬੋਲੀਆਂ ਅਤੇ ਦਹੇਜ ਪ੍ਰਤੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੇਲੇ ਵਿਚ ਬੈਲਜੀਅਮ ਦੇ 14 ਸਾਲ ਤੋਂ ਛੋਟੇ ਬੱਚੇ ਤੇ ਬੀਬੀਆਂ, ਧੀਆਂ ਭੈਣਾਂ ਨੂੰ ਖੁੱਲਾ ਸੱਦਾ ਦਿਤਾ ਗਿਆ ਹੈ।