ਲੰਡਨ, 28 ਮਈ : ਬੰਗਲਾਦੇਸ਼ ਖਿਲਾਫ ਵਾਰਮਅੱਪ ਮੈਚ ਵਿਚ ਕੇ.ਐੱਲ ਰਾਹੁਲ ਤੇ ਧੋਨੀ ਦੇ ਸੈਂਕੜਿਆਂ ਦੀ ਬਦੌਲਤ ਭਾਰਤ ਨੇ 359/7 ਦੌੜਾਂ ਬਣਾਈਆਂ ਹਨ। ਰਾਹੁਲ ਨੇ 108 ਤੇ ਧੋਨੀ ਨੇ 113 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ 19, ਧਵਨ 1, ਕੋਹਲੀ 47, ਵਿਜੇ ਸ਼ੰਕਰ 2 ਦੌੜਾਂ ਬਣਾ ਕੇ ਆਊਟ ਹੋਏ,