ਲੰਡਨ, 25 ਮਈ – ਨਿਊਜੀਲੈਂਡ ਖਿਲਾਫ ਵਾਰਮਅੱਪ ਮੈਚ ਵਿਚ ਟੀਮ ਇੰਡੀਆ 179 ਦੌੜਾਂ ਉਤੇ ਆਲ ਆਊਟ ਹੋ ਗਈ। ਭਾਰਤੀ ਟੀਮ 39.2 ਦੌੜਾਂ ਵਿਚ ਹੀ ਸਿਮਟ ਗਈ।
ਭਾਰਤ ਵਲੋਂ ਰੋਹਿਤ ਅਤੇ ਧਵਨ ਨੇ 2-2 ਦੌੜਾਂ ਬਣਾਈਆਂ, ਜਦਕਿ ਵਿਰਾਟ ਨੇ 18, ਕੇ.ਐੱਲ ਰਾਹੁਲ ਨੇ 6, ਹਾਰਦਿਕ ਨੇ 30, ਧੋਨੀ ਨੇ 17, ਦਿਨੇਸ਼ ਕਾਰਤਿਕ ਨੇ 4, ਰਵਿੰਦਰ ਜਡੇਜਾ ਨੇ 54 ਦੌੜਾਂ ਬਣਾਈਆਂ।