Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 9 ਜੁਲਾਈ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
– Breaking: ਪੰਜਾਬ ਪੁਲਿਸ ਵੱਲੋਂ ਬੰਬੀਹਾ ਗੈਂਗ ਦੇ ਸ਼ੂਟਰ ਦਾ ਐਨਕਾਊਂਟਰ
– Sangrur: ਸਬਜ਼ੀ ਮੰਡੀ ਵਿੱਚ ਦੁਕਾਨ ‘ਚ ਜ਼ਬਰਦਸਤ ਧਮਾਕਾ, ਧਮਾਕੇ ਨਾਲ ਉੱਡੀ ਦੁਕਾਨ ਦੀ ਛੱਤ
– ਪੁਸਤਕ ਸੱਭਿਆਚਾਰ ਦੀ ਉਸਾਰੀ ਲਈ ਸਮੂਹ ਪੰਜਾਬੀਆਂ ਵੱਲੋਂ “ਘਰ-ਘਰ ਲਾਇਬਰੇਰੀ ਲਹਿਰ” ਉਸਾਰਨ ਦੀ ਲੋੜ – ਦਰਸ਼ਨ ਬੁੱਟਰ
– Punjab Weather: ਮਾਨਸੂਨ ਦੇ ਬਾਵਜੂਦ ਸੂਬੇ ‘ਚ ਉਮੀਦ ਮੁਤਾਬਿਕ ਨਹੀਂ ਪਿਆ ਮੀਂਹ
– Weather Update: ਉੱਤਰੀ ਭਾਰਤ ਦੇ 7 ਸੂਬਿਆਂ ‘ਚ ਭਾਰੀ ਮੀਂਹ ਲਈ ਰੈੱਡ ਅਲਰਟ ਜਾਰੀ
– Delhi ਤੋਂ ਚਾਰ ਰੂਟਾਂ ‘ਤੇ ਚੱਲੇਗੀ ਬੁਲੇਟ ਟ੍ਰੇਨ ! ਇਨ੍ਹਾਂ ਵੱਡੇ ਸ਼ਹਿਰਾਂ ਤੱਕ ਹੋਵੇਗਾ ਰੂਟ
– Ram Mandir ਚੜ੍ਹਾਵਾ ਚੋਰੀ ਮਾਮਲਾ: ਸੁਪਰੀਮ ਕੋਰਟ ‘ਚ ਇਸ ਦਿਨ ਹੋਵੇਗੀ ਸੁਣਵਾਈ
– Australia ਦੀ ‘ਬਿਗ ਬੈਸ਼ ਲੀਗ’ ਦੀ ਭਾਰਤ ਕਰੇਗਾ ਮੇਜ਼ਬਾਨੀ, ਸਿਡਨੀ ਫੇਰੀ ਦੌਰਾਨ PM ਮੋਦੀ ਕਰ ਸਕਦੇ ਨੇ ਐਲਾਨ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























