140 ਅੰਕਾਂ ਦੇ ਉਛਾਲ ਨਾਲ 39 ਹਜ਼ਾਰ ਤੋਂ ਪਾਰ ਪਹੁੰਚਿਆ ਸ਼ੇਅਰ ਬਾਜਾਰ

17
Advertisement

 

ਮੁੰਬਈ 22 ਮਈ : ਸੈਂਸੈਕਸ ਵਿਚ ਅੱਜ 140.41 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਹ 39,110.21 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ।

ਇਸ ਤੋਂ ਇਲਾਵਾ ਨਿਫਟੀ 28.80 ਅੰਕਾਂ ਦੇ ਵਾਧੇ ਨਾਲ 11,737.90  ਅੰਕਾਂ ਉਤੇ ਬੰਦ ਹੋਈ।