<img class="alignnone size-full wp-image-9094" src="https://wishavwarta.in/wp-content/uploads/2017/11/LATEST-NEWS-1.jpg" alt="" width="600" height="400" /> ਚੰਡੀਗੜ੍ਹ, 21 ਮਈ – ਤਰਨਤਾਰਨ ਵਿਖੇ ਸਪਾਰਕਿੰਗ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 5 ਸਰੂਪ ਅਗਨੀ ਭੇਂਟ ਹੋ ਗਏ। ਇਹ ਘਟਨਾ ਅੱਜ ਪਿੰਡ ਮਾਨੋਚਾਹਲ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਵਾਪਰੀ। ਇਸ ਦੌਰਾਨ ਐਸ.ਜੀ.ਪੀ.ਸੀ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਗਿਆ।