Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 20 ਜੂਨ (ਵਿਸ਼ਵ ਵਾਰਤਾ) ਦੁਪਹਿਰ 12 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
🛑 ਬਿਕਰਮ ਮਜੀਠੀਆ ਅੱਜ ਮਜੀਠਾ ਥਾਣੇ ਵਿਚ ਹੋਣਗੇ ਪੇਸ਼
🛑 India Vs Afghanistan: ਤੀਜਾ ਅਤੇ ਆਖਰੀ ਵਨਡੇ ਮੈਚ ਅੱਜ
🛑 Entertainment: ਮਰਹੂਮ ਗਾਇਕ ਰਾਜਵੀਰ ਜਵੰਦਾ ਦਾ ਅੱਜ ਜਨਮ ਦਿਨ, ਮਾਂ ਨੇ ਸਾਂਝੀ ਕੀਤੀ ਇੱਕ ‘ਭਾਵੁਕ ਪੋਸਟ’
🛑 ਦਿਲਜੀਤ ਦੋਸਾਂਝ ਨੇ ਮਾਰੀ ਇੱਕ ਹੋਰ ਵੱਡੀ ਮੱਲ
🛑Pakistan ਨੇ ਭਾਰਤ ਨੂੰ ਫੇਰ ਦਿੱਤੀ ਧਮਕੀ, ਪੜ੍ਹੋ ਕੀ ਕਿਹਾ ?
🛑 Sports: ‘ਸਿਕਸਰ ਕਿੰਗ’ ਯੁਵਰਾਜ ਸਿੰਘ ਫੇਰ ਕਰ ਸਕਦੇ ਨੇ IPL ਵਿੱਚ ਵਾਪਸੀ !
🛑 Punjab: ਵਸੂਲੀ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ‘ਚ ਸ਼ਾਮਲ ਚਾਰ ਗ੍ਰਿਫ਼ਤਾਰ, 3 ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ
🛑 ਟੀਐਮਸੀ ਨੇਤਾ ਜਹਾਂਗੀਰ ਖਾਨ ਦੀ ਪਤਨੀ ਗ੍ਰਿਫ਼ਤਾਰ
🛑🏏 Women’s T20 World Cup ; ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਅੱਜ ਖੇੇਡੇ ਜਾਣਗੇ ਤਿੰਨ ਮੁਕਾਬਲੇ
🛑 ‘ਕਾਕਰੋਚ ਜਨਤਾ ਪਾਰਟੀ’ ਅੱਜ ਜੰਤਰ-ਮੰਤਰ ‘ਤੇ ਕਰੇਗੀ ਵਿਰੋਧ ਪ੍ਰਦਰਸ਼ਨ























