• Latest
  • Trending
ਹਰਸਿਮਰਤ ਦੀਆਂ ਰੈਲੀਆਂ ਵਿਚ ਅੜੀਕਾ ਡਾਹ ਕੇ ਲੋਕ ਆਪਣਾ ਗੁੱਸਾ ਬਾਹਰ ਕੱਢ ਰਹੇ- ਕੈਪਟਨ ਅਮਰਿੰਦਰ ਸਿੰਘ

ਹਰਸਿਮਰਤ ਦੀਆਂ ਰੈਲੀਆਂ ਵਿਚ ਅੜੀਕਾ ਡਾਹ ਕੇ ਲੋਕ ਆਪਣਾ ਗੁੱਸਾ ਬਾਹਰ ਕੱਢ ਰਹੇ- ਕੈਪਟਨ ਅਮਰਿੰਦਰ ਸਿੰਘ

7 years ago
Big News: ਬਾਗੀ MPs ‘ਤੇ ਪੰਜਾਬ ਸਰਕਾਰ ਦੀ ਕਾਰਵਾਈ ਸ਼ੁਰੂ: MP ਹਰਭਜਨ ਸਿੰਘ ਦੀ ਸੁਰੱਖਿਆ ਲਈ ਗਈ ਵਾਪਿਸ

Big News: ਬਾਗੀ MPs ‘ਤੇ ਪੰਜਾਬ ਸਰਕਾਰ ਦੀ ਕਾਰਵਾਈ ਸ਼ੁਰੂ: MP ਹਰਭਜਨ ਸਿੰਘ ਦੀ ਸੁਰੱਖਿਆ ਲਈ ਗਈ ਵਾਪਿਸ

5 minutes ago
Punjab: ਮੂਸੇਵਾਲਾ ਦੇ ਸਾਬਕਾ ਮੈਨੇਜਰ ਸਮੇਤ 8 ਖਿਲਾਫ ਪਰਚਾ ਦਰਜ, ਪੜ੍ਹੋ ਕੀ ਹੈ ਮਾਮਲਾ

Punjab: ਮੂਸੇਵਾਲਾ ਦੇ ਸਾਬਕਾ ਮੈਨੇਜਰ ਸਮੇਤ 8 ਖਿਲਾਫ ਪਰਚਾ ਦਰਜ, ਪੜ੍ਹੋ ਕੀ ਹੈ ਮਾਮਲਾ

36 minutes ago
National: ਜਨਮਦਿਨ ਵਾਲੇ ਮੁੰਡੇ ਨੇ ਆਪਣੀ ਹੀ ਪਾਰਟੀ ‘ਚ ਕੀਤਾ 3 ਜਣਿਆ ਦਾ ਕਤਲ

National: ਜਨਮਦਿਨ ਵਾਲੇ ਮੁੰਡੇ ਨੇ ਆਪਣੀ ਹੀ ਪਾਰਟੀ ‘ਚ ਕੀਤਾ 3 ਜਣਿਆ ਦਾ ਕਤਲ

1 hour ago
IPL 2026: ਅੱਜ ਦਿਨ ਦਾ ਦੂਜਾ ਮੈਚ ਲਖਨਊ ਅਤੇ ਕੋਲਕਾਤਾ ਵਿਚਾਲੇ

IPL 2026: ਅੱਜ ਦਿਨ ਦਾ ਦੂਜਾ ਮੈਚ ਲਖਨਊ ਅਤੇ ਕੋਲਕਾਤਾ ਵਿਚਾਲੇ

2 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

2 hours ago
Punjab Weather: ਪੰਜਾਬ ਦੇ 10 ਜ਼ਿਲ੍ਹਿਆਂ ‘ਚ ਤਾਪਮਾਨ 40 ਡਿਗਰੀ ਤੋਂ ਪਾਰ: ਹੀਟ​​ਵੇਵ ਦਾ ਯੈਲੋ ਅਲਰਟ ਜਾਰੀ

Punjab Weather: ਪੰਜਾਬ ਦੇ 10 ਜ਼ਿਲ੍ਹਿਆਂ ‘ਚ ਤਾਪਮਾਨ 40 ਡਿਗਰੀ ਤੋਂ ਪਾਰ: ਹੀਟ​​ਵੇਵ ਦਾ ਯੈਲੋ ਅਲਰਟ ਜਾਰੀ

2 hours ago
IPL 2026: ਅੱਜ ਹੋਣਗੇ ਦੋ ਮੁਕਾਬਲੇ: ਪਹਿਲਾ ਮੈਚ ਚੇੱਨਈ ਅਤੇ ਗੁਜਰਾਤ ਵਿਚਾਲੇ

IPL 2026: ਅੱਜ ਹੋਣਗੇ ਦੋ ਮੁਕਾਬਲੇ: ਪਹਿਲਾ ਮੈਚ ਚੇੱਨਈ ਅਤੇ ਗੁਜਰਾਤ ਵਿਚਾਲੇ

2 hours ago
International: ਈਰਾਨ ਨਾਲ ਗੱਲਬਾਤ ਕਰਨ ਲਈ ਆਉਣ ਵਾਲੇ ਅਮਰੀਕੀ ਅਧਿਕਾਰੀਆਂ ਦਾ ਪਾਕਿਸਤਾਨ ਦੌਰਾ ਰੱਦ

International: ਈਰਾਨ ਨਾਲ ਗੱਲਬਾਤ ਕਰਨ ਲਈ ਆਉਣ ਵਾਲੇ ਅਮਰੀਕੀ ਅਧਿਕਾਰੀਆਂ ਦਾ ਪਾਕਿਸਤਾਨ ਦੌਰਾ ਰੱਦ

2 hours ago
International: ਵਾਸ਼ਿੰਗਟਨ ‘ਚ ਹੋਟਲ ਦੇ ਬਾਹਰ ਫਾਇਰਿੰਗ, ਰਾਸ਼ਟਰਪਤੀ ਟਰੰਪ ਵੀ ਸਨ ਅੰਦਰ

International: ਵਾਸ਼ਿੰਗਟਨ ‘ਚ ਹੋਟਲ ਦੇ ਬਾਹਰ ਫਾਇਰਿੰਗ, ਰਾਸ਼ਟਰਪਤੀ ਟਰੰਪ ਵੀ ਸਨ ਅੰਦਰ

2 hours ago
Hukamnama Sri Darbar Sahib Today – 26 April 2026 | Ang 766 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 26 April 2026 | Ang 766 I ਅੱਜ ਦਾ ਹੁਕਮਨਾਮਾ

3 hours ago
IPL 2026 : ਸਨਰਾਈਜ਼ਰਜ਼ ਹੈਦਰਾਬਾਦ ਨੇ ਲਗਾਤਾਰ ਚੌਥੀ ਜਿੱਤ ਕੀਤੀ ਦਰਜ ; ਰਾਜਸਥਾਨ ਰਾਇਲਜ਼ ਨੂੰ 5 ਵਿਕਟਾਂ ਨਾਲ ਹਰਾਇਆ

IPL 2026 : ਸਨਰਾਈਜ਼ਰਜ਼ ਹੈਦਰਾਬਾਦ ਨੇ ਲਗਾਤਾਰ ਚੌਥੀ ਜਿੱਤ ਕੀਤੀ ਦਰਜ ; ਰਾਜਸਥਾਨ ਰਾਇਲਜ਼ ਨੂੰ 5 ਵਿਕਟਾਂ ਨਾਲ ਹਰਾਇਆ

10 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

12 hours ago
Hindi News
English News
Sunday, April 26, 2026
No Result
View All Result
35 °c
Chandigarh
35 ° Mon
34 ° Tue
29 ° Wed
29 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਹਰਸਿਮਰਤ ਦੀਆਂ ਰੈਲੀਆਂ ਵਿਚ ਅੜੀਕਾ ਡਾਹ ਕੇ ਲੋਕ ਆਪਣਾ ਗੁੱਸਾ ਬਾਹਰ ਕੱਢ ਰਹੇ- ਕੈਪਟਨ ਅਮਰਿੰਦਰ ਸਿੰਘ

May 12, 2019
in ਖਬਰਾਂ
ਹਰਸਿਮਰਤ ਦੀਆਂ ਰੈਲੀਆਂ ਵਿਚ ਅੜੀਕਾ ਡਾਹ ਕੇ ਲੋਕ ਆਪਣਾ ਗੁੱਸਾ ਬਾਹਰ ਕੱਢ ਰਹੇ- ਕੈਪਟਨ ਅਮਰਿੰਦਰ ਸਿੰਘ

ਹਰਸਿਮਰਤ ਦੀਆਂ ਰੈਲੀਆਂ ਵਿਚ ਅੜੀਕਾ ਡਾਹ ਕੇ ਲੋਕ ਆਪਣਾ ਗੁੱਸਾ ਬਾਹਰ ਕੱਢ ਰਹੇ- ਕੈਪਟਨ ਅਮਰਿੰਦਰ ਸਿੰਘ

‘ਬਾਦਲਾਂ ਦੇ ਕਰਮ ਉਨ੍ਹਾਂ ਦਾ ਪਿੱਛਾ ਕਰ ਰਹੇ‘

ਬਾਦਲਾਂ ਨੂੰ ਆਪਣਾ ਬੋਰੀ ਬਿਸਤਰਾ ਲਪੇਟਣਾ ਸ਼ੁਰੂ ਕਰ ਦੇਣਾ ਚਾਹੀਦਾ- ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, 12 ਮਈ:

ਚੋਣ ਰੈਲੀਆਂ ‘ਚ ਵਿਘਣ ਪਾਉਣ ਲਈ ਹਰਸਿਮਰਤ ਕੌਰ ਬਾਦਲ ਵੱਲੋਂ ਕਾਂਗਰਸ ਸਰਕਾਰ ‘ਤੇ ਲਾਏ ਗਏ ਦੋਸ਼ਾਂ ਦੀ ਖਿੱਲੀ ਉਡਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਲੋਕਾਂ ਦਾ ਗੁੱਸਾ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੇ 10 ਸਾਲਾਂ ਦੇ ਸਾਸ਼ਨ ਦੌਰਾਨ ਉਨ੍ਹਾਂ ਨੂੰ ਪੇਸ਼ ਆਈ ਮੁਸੀਬਤਾਂ ਦੇ ਕਾਰਨ ਬਾਹਰ ਨਿਕਲ ਰਿਹਾ ਹੈ |

ਸਮੁੱਚੇ ਸੂਬੇ ਦੀ ਬਜਾਏ ਕੁਝ ਪਿੰਡਾਂ ਵਿਚ ਅਕਾਲੀਆਂ ਨੂੰ ਵਿਰੋਧ ਦਾ ਸਾਹਮਣਾ ਕਰਨ ਉੱਤੇ ਹੈਰਾਨੀ ਪ੍ਰਗਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ 10 ਸਾਲ ਲੋਕਾਂ ਨੂੰ ਬਾਦਲਾਂ ਅਤੇ ਉਨ੍ਹਾਂ ਦੇ ਜੋਟੀਦਾਰਾਂ ਤੋਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਕਾਰਨ ਹੁਣ ਉਹ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਉਨ੍ਹਾਂ ਦਾ ਗੁੱਸਾ ਬਾਹਰ ਆ ਰਿਹਾ ਹੈ |ਅਸਲ ਵਿਚ ਹਰਸਿਮਰਤ ਨੂੰ ਉਸ ਦੇ ਹਲਕੇ ਦੇ ਇੱਕ ਪਿੰਡ ਵਿਚ ਦਾਖਲ ਹੋਣ ਤੋਂ ਰੋਕਿਆ ਜਿਸ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਬਾਦਲਾਂ ਦੇ ਕਰਮ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਇੱਕ ਦਹਾਕੇ ਦੇ ਕੁਸ਼ਾਸਨ ਦੌਰਾਨ ਪੰਜਾਬ ਦੇ ਲੋਕਾਂ ਨੇ ਲਹੂ ਦੇ ਅੱਥਰੂ ਗੇਰੇ ਹਨ |

ਹਰਸਿਮਰਤ ਦੀ ਚੋਣ ਮੁਹਿੰਮ ਨੂੰ ਸਾਬੋਤਾਜ ਕਰਨ ਲਈ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੇ ਉਸ ਵੱਲੋਂ ਲਾਏ ਗਏ ਦੋਸ਼ਾਂ ਨੂੰ ਰੱਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਨੇ ਬੇਅਦਬੀ ਦੇ ਮਾਮਲਿਆਂ ‘ਤੇ ਲੋਕਾਂ ਦਾ ਧਰੂਵੀਕਰਨ ਕਰਨ ਦੀ ਕੋਸ਼ਿਸ਼ ਸਣੇ ਆਪਣੇ ਕੁਸ਼ਾਸਨ ਦੇ ਕਾਰਨ ਆਪਣੀਆਂ ਸੰਭਾਵਨਾਵਾਂ ਨੂੰ ਖੁਦ ਹੀ ਸਾਬੋਤਾਜ ਕਰ ਲਿਆ ਹੈ | ਖੁਦ ਅਕਾਲੀਆਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਮੁੱਚੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਸੀ ਪਰ ਉਨ੍ਹਾਂ ਚੋਣਾਂ ਵਿਚ ਲੋਕਾਂ ਦੇ ਗੁੱਸੇ ਕਾਰਨ ਅਕਾਲੀਆਂ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ ਸੀ | ਇਹ ਲੋਕ ਇੱਕ ਦਹਾਕੇ ਦੌਰਾਨ ਉਠਾਈਆਂ ਗਈਆਂ ਮੁਸੀਬਤਾਂ ਨੂੰ ਅਜੇ ਤੱਕ ਨਹੀਂ ਭੁੱਲੇ ਜਿਸ ਕਰਕੇ ਉਹ ਬਾਦਲਾਂ ਨੂੰ ਮੁਆਫ ਨਹੀਂ ਕਰਨਾ ਚਾਹੁੰਦੇ |

ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਕੈਬਨਿਟ ਵਿਚ ਇੱਕ ਮੰਤਰੀ ਹੋਣ ਦੇ ਬਾਵਜੂਦ ਹਰਸਿਮਰਤ ਪੰਜਾਬ ਦੇ ਲੋਕਾਂ ਦੇ ਕਿਸੇ ਵੀ ਵਰਗ ਲਈ ਕੁਝ ਵੀ ਕਰਨ ਤੋਂ ਅਸਫਲ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਨੂੰ ਬਠਿੰਡਾ ਦੇ ਲੋਕ ਦੇਖ ਰਹੇ ਹਨ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਸਿਮਰਤ ਸਗੋਂ ਉਨ੍ਹਾਂ ਲੋਕਾਂ ਤੋਂ ਹੀ ਵੋਟਾਂ ਮੰਗ ਰਹੀ ਹੈ ਜਿਨ੍ਹਾਂ ਨੂੰ ਇਸ ਦੇ ਪਰਿਵਾਰ ਨੇ ਹੀ ਤਬਾਹ ਕਰ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦਾ ਵਿਰੋਧ ਕੁਦਰਤੀ ਹੈ ਅਤੇ ਉਹ ਝੂਠੇ ਭੰਡੀ ਪ੍ਰਚਾਰ ਅਤੇ ਝੂਠੀਆਂ ਗੱਲਾਂ ਨੂੰ ਨਹੀਂ ਸੁਨਣਾ ਚਾਹੁੰਦੇ | ਕਿਸਾਨ ਯੂਨੀਅਨ, ਬਰਗਾੜੀ ਮੋਰਚਾ ਅਤੇ ਹੋਰਾਂ ਨੇ ਵਿਰੋਧ ਕਰਕੇ ਹਰਸਿਮਰਤ ਨੂੰ ਇੱਕ ਪਿੰਡ ਵਿਚ ਦਾਖਲ ਹੋਣ ਤੋਂ ਰੋਕਿਆ ਤਾਂ ਜੋ ਉਹ ਚੋਣ ਰੈਲੀ ਨੂੰ ਸੰਬੋਧਨ ਨਾ ਕਰ ਸਕੇ | ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕਾਂ ਦਾ ਸਪਸ਼ਟ ਗੁੱਸਾ ਹੈ ਜਿਸ ਨੂੰ ਹਰਸਿਮਰਤ ਪ੍ਰਵਾਨ ਕਰਨ ਲਈ ਰਾਜੀ ਨਹੀਂ ਹੈ | ਉਨ੍ਹਾਂ ਕਿਹਾ ਕਿ ਜੇਕਰ ਉਹ ਸੱਚਮੁੱਚ ਚਾਹੁੰਦੀ ਹੈ ਕਿ ਲੋਕ ਬਾਹਾਂ ਅੱਡ ਕੇ ਉਸ ਦਾ ਸਵਾਗਤ ਕਰਨ ਤਾਂ ਇਹ ਉਸ ਨੂੰ ਭੁੱਲ ਜਾਣਾ ਚਾਹੀਦਾ ਹੈ ਕਿਉਂਕਿ ਬਾਦਲਾਂ ਨੇ ਲੋਕਾਂ ਦਾ ਕੁਝ ਵੀ ਨਹੀਂ ਕੀਤਾ |ਬਰਗਾੜੀ ਅਤੇ ਕਿਸਾਨ ਖੁਦਕੁਸ਼ੀਆਂ ਗੰਭੀਰ ਮੁੱਦੇ ਹਨ ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਨਹੀਂ ਭੁੱਲ ਸਕਦੇ |

ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦਾ ਗੁੱਸਾ ਜਾਇਜ਼ ਹੈ | ਉਹ ਇਹ ਮੰਨਦੇ ਹਨ ਕਿ ਮੋਦੀ ਸਰਕਾਰ ਵਿਚ ਇੱਕ ਕੈਬਨਿਟ ਮੰਤਰੀ ਹੋਣ ਦੇ ਬਾਵਜੂਦ ਅਤੇ ਭਾਰਤੀ ਜਨਤਾ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਭਾਈਵਾਲ ਹੋਣ ਦੇ ਬਾਵਜੂਦ ਹਰਸਿਮਰਤ ਇਨ੍ਹਾਂ ਸਾਲਾਂ ਦੌਰਾਨ ਕਿਸਾਨ ਭਾਈਚਾਰੇ ਲਈ ਕੁਝ ਵੀ ਨਹੀਂ ਕਰ ਸਕੀ | ਉਨ੍ਹਾਂ ਕਿਹਾ ਕਿ ਕਿਸਾਨੀ ਸਮੱਸਿਆਵਾਂ ਦੇ ਹੱਲ ਲਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਹੀ ਕਾਰਗਰ ਹੈ ਜਿਸ ਨੂੰ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਨੇ ਤਾਲੇ ਵਿਚ ਬੰਦ ਕਰਕੇ ਰੱਖ ਦਿੱਤਾ | ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਦੇ ਬਾਵਜੂਦ ਬਾਦਲ ਕਿਸਾਨੀ ਮੁੱਦਿਆਂ ਉੱਤੇ ਸ਼ਰਮਨਾਕ ਢੰਗ ਨਾਲ ਮਗਰਮੱਛ ਦੇ ਹੰਝੂ ਵਹਾਅ ਰਹੇ ਹਨ ਪਰ ਉਨ੍ਹਾਂ ਨੇ ਇਸ ਦੇ ਵਾਸਤੇ ਸਰਕਾਰ‘ਤੇ ਦਬਾਅ ਪਾਉਣ ਲਈ ਕੁਝ ਵੀ ਨਹੀਂ ਕੀਤਾ | ਮੁੱਖ ਮੰਤਰੀ ਨੇ ਕਿਹਾ ਕਿ ਖੁਦ ਉਨ੍ਹਾਂ ਦੀ ਸਰਕਾਰ ਨੇ ਭਾਰੀ ਵਿੱਤੀ ਔਕੜਾਂ ਦੇ ਬਾਵਜੂਦ ਖੇਤੀ ਕਰਜ਼ਾ ਮੁਆਫੀ ਸਕੀਮ ਸ਼ੁਰੂ ਕੀਤੀ | ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਵੱਲੋਂ ਕੀਤੇ ਗਏ ਕੁਕਰਮ ਹੀ ਹੁਣ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ |

ਹਰਸਿਮਰਤ ਕੌਰ ਦੇ ਧਰਨੇ ਨੂੰ ਇੱਕ ਨੌਟੰਕੀ ਦਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਲ2017 ਵਿਚ ਵੀ ਉਨ੍ਹਾਂ ਦੇ ਇਸ ਤਰ੍ਹਾਂ ਦੇ ਦਾਅ-ਪੇਚ ਅਸਫਲ ਹੋ ਗਏ ਸਨ ਅਤੇ ਹੁਣ ਵੀ ਬਾਦਲਾਂ ਨੂੰ ਚੋਣਾਂ ਜਿੱਤਣ ਲਈ ਇਸ ਤਰ੍ਹਾਂ ਦੇ ਨਾਟਕ ਸਹਾਈ ਨਹੀਂ ਹੋਣਗੇ |

ਮੁੱਖ ਮੰਤਰੀ ਨੇ ਕਿਹਾ ਕਿ ਰੈਲੀਆਂ ਵਿਚ ਅੜੀਕਾ ਡਾਹੁਣ ਨਾਲ ਜਾਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੇ ਸੌੜੇ ਦਾਅ-ਪੇਚ ਵਰਤਣ ਦੀ ਕਾਂਗਰਸ ਪਾਰਟੀ ਜਾਂ ਉਨ੍ਹਾਂ ਦੀ ਸਰਕਾਰ ਨੂੰ ਕੋਈ ਜ਼ਰੂਰਤ ਨਹੀਂ ਹੈ |ਅਜਿਹਾ ਕੇਵਲ ਬਾਦਲ ਹੀ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਜਮਹੂਰੀ ਸੰਸਥਾਵਾਂ ਜਾਂ ਪੰਜਾਬ ਦੇ ਲੋਕਾਂ ਦਾ ਰੱਤੀ ਭਰ ਵੀ ਸਤਿਕਾਰ ਨਹੀਂ ਹੈ ਜੋ ਇਸ ਤਰ੍ਹਾਂ ਦੀਆਂ ਨੀਚ ਗੱਲਾਂ ਵਿਚ ਲਿਪਤ ਹੋ ਰਹੇ ਹਨ |

ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਕਾਰਗੁਜ਼ਾਰੀ ਦੇ ਸਿਰ ਉੱਤੇ ਜਿੱਤੀਆਂ ਜਾਂਦੀਆਂ ਹਨ ਜੋ ਉਨ੍ਹਾਂ ਦੀ ਸਰਕਾਰ ਅਤੇ ਕਾਂਗਰਸ ਨੇ ਪਹਿਲਾਂ ਹੀ ਦਿਖਾ ਦਿੱਤੀ ਹੈ | ਉਨ੍ਹਾਂ ਨੇ ਹਰਸਿਮਰਤ ਅਤੇ ਬਾਦਲਾਂ ਨੂੰ ਸਲਾਹ ਦਿੱਤੀ ਕਿ ਉਹ ਆਪਣਾ ਬੋਰੀ ਬਿਸਤਰਾ ਲਪੇਟਣਾ ਸ਼ੁਰੂ ਕਰ ਦੇਣ ਕਿਉਂਕਿ ਉਨ੍ਹਾਂ ਦੇ ਕੁਕਰਮਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਕਰਕੇ ਛੇਤੀ ਹੀ ਉਨ੍ਹਾਂ ਦੇ ਛੁਪਣ ਦੀ ਕੋਈ ਵੀ ਥਾਂ ਨਹੀਂ ਰਹੇਗੀ |

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big News: ਬਾਗੀ MPs ‘ਤੇ ਪੰਜਾਬ ਸਰਕਾਰ ਦੀ ਕਾਰਵਾਈ ਸ਼ੁਰੂ: MP ਹਰਭਜਨ ਸਿੰਘ ਦੀ ਸੁਰੱਖਿਆ ਲਈ ਗਈ ਵਾਪਿਸ

Big News: ਬਾਗੀ MPs ‘ਤੇ ਪੰਜਾਬ ਸਰਕਾਰ ਦੀ ਕਾਰਵਾਈ ਸ਼ੁਰੂ: MP ਹਰਭਜਨ ਸਿੰਘ ਦੀ ਸੁਰੱਖਿਆ ਲਈ ਗਈ ਵਾਪਿਸ

by Ranjit Singh
April 26, 2026
0

Big News: ਬਾਗੀ MPs 'ਤੇ ਪੰਜਾਬ ਸਰਕਾਰ ਦੀ ਕਾਰਵਾਈ ਸ਼ੁਰੂ: MP ਹਰਭਜਨ ਸਿੰਘ ਦੀ ਸੁਰੱਖਿਆ ਲਈ ਗਈ ਵਾਪਿਸ - ਬਾਕੀ...

Punjab: ਮੂਸੇਵਾਲਾ ਦੇ ਸਾਬਕਾ ਮੈਨੇਜਰ ਸਮੇਤ 8 ਖਿਲਾਫ ਪਰਚਾ ਦਰਜ, ਪੜ੍ਹੋ ਕੀ ਹੈ ਮਾਮਲਾ

Punjab: ਮੂਸੇਵਾਲਾ ਦੇ ਸਾਬਕਾ ਮੈਨੇਜਰ ਸਮੇਤ 8 ਖਿਲਾਫ ਪਰਚਾ ਦਰਜ, ਪੜ੍ਹੋ ਕੀ ਹੈ ਮਾਮਲਾ

by Ranjit Singh
April 26, 2026
0

Punjab: ਮੂਸੇਵਾਲਾ ਦੇ ਸਾਬਕਾ ਮੈਨੇਜਰ ਸਮੇਤ 8 ਖਿਲਾਫ ਪਰਚਾ ਦਰਜ, ਪੜ੍ਹੋ ਕੀ ਹੈ ਮਾਮਲਾ ਲੁਧਿਆਣਾ, 26 ਅਪ੍ਰੈਲ 2026 – ਦੋਰਾਹਾ...

National: ਜਨਮਦਿਨ ਵਾਲੇ ਮੁੰਡੇ ਨੇ ਆਪਣੀ ਹੀ ਪਾਰਟੀ ‘ਚ ਕੀਤਾ 3 ਜਣਿਆ ਦਾ ਕਤਲ

National: ਜਨਮਦਿਨ ਵਾਲੇ ਮੁੰਡੇ ਨੇ ਆਪਣੀ ਹੀ ਪਾਰਟੀ ‘ਚ ਕੀਤਾ 3 ਜਣਿਆ ਦਾ ਕਤਲ

by Ranjit Singh
April 26, 2026
0

National: ਜਨਮਦਿਨ ਵਾਲੇ ਮੁੰਡੇ ਨੇ ਆਪਣੀ ਹੀ ਪਾਰਟੀ 'ਚ ਕੀਤਾ 3 ਜਣਿਆ ਦਾ ਕਤਲ - ਚਿਹਰੇ 'ਤੇ ਕੇਕ ਲਗਾਉਣ 'ਤੇ...

IPL 2026: ਅੱਜ ਦਿਨ ਦਾ ਦੂਜਾ ਮੈਚ ਲਖਨਊ ਅਤੇ ਕੋਲਕਾਤਾ ਵਿਚਾਲੇ

IPL 2026: ਅੱਜ ਦਿਨ ਦਾ ਦੂਜਾ ਮੈਚ ਲਖਨਊ ਅਤੇ ਕੋਲਕਾਤਾ ਵਿਚਾਲੇ

by Ranjit Singh
April 26, 2026
0

IPL 2026: ਅੱਜ ਦਿਨ ਦਾ ਦੂਜਾ ਮੈਚ ਲਖਨਊ ਅਤੇ ਕੋਲਕਾਤਾ ਵਿਚਾਲੇ ਲਖਨਊ, 26 ਅਪ੍ਰੈਲ 2026 – ਆਈਪੀਐਲ ਵਿੱਚ ਅੱਜ ਵੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Big News: ਬਾਗੀ MPs ‘ਤੇ ਪੰਜਾਬ ਸਰਕਾਰ ਦੀ ਕਾਰਵਾਈ ਸ਼ੁਰੂ: MP ਹਰਭਜਨ ਸਿੰਘ ਦੀ ਸੁਰੱਖਿਆ ਲਈ ਗਈ ਵਾਪਿਸ

Big News: ਬਾਗੀ MPs ‘ਤੇ ਪੰਜਾਬ ਸਰਕਾਰ ਦੀ ਕਾਰਵਾਈ ਸ਼ੁਰੂ: MP ਹਰਭਜਨ ਸਿੰਘ ਦੀ ਸੁਰੱਖਿਆ ਲਈ ਗਈ ਵਾਪਿਸ

by Ranjit Singh
April 26, 2026
0

Big News: ਬਾਗੀ MPs 'ਤੇ ਪੰਜਾਬ ਸਰਕਾਰ ਦੀ ਕਾਰਵਾਈ ਸ਼ੁਰੂ: MP ਹਰਭਜਨ ਸਿੰਘ ਦੀ ਸੁਰੱਖਿਆ ਲਈ ਗਈ ਵਾਪਿਸ - ਬਾਕੀ...

Most Popular

Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

by Navjot
4 weeks ago
0

Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 27 ਮਾਰਚ  (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (Top...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 