• Latest
  • Trending
ਹਰਿਆਣਵੀ ਸਿੰਗਰ ਸਪਨਾ ਚੌਧਰੀ ਨੇ ਛੱਡਿਆ ਸਹੁਰਾ ਘਰ, ਪਤੀ ਖਿਲਾਫ ਮਾਮਲਾ ਕਰਵਾਇਆ ਦਰਜ

2 months ago
National: ਲੋਕ ਸਭਾ ’ਚ ਅੱਜ ਪੇਸ਼ ਕੀਤੇ ਜਾਣਗੇ 4 ਬਿੱਲ

16 minutes ago
Punjab: ਭਾਰਤ ਛੱਡੋ ਅੰਦੋਲਨ ਦੀ 84ਵੀਂ ਵਰ੍ਹੇਗੰਢ ਮਨਾਉਣ ਲਈ ਸੰਯੁਕਤ ਕਿਸਾਨ ਮੋਰਚਾ ਅੱਜ ਦੇਸ਼ ਵਿਆਪੀ ਅੰਦੋਲਨ ਕਰੇਗਾ ਸ਼ੁਰੂ

50 minutes ago
National: ਕੀ ਕੇਜਰੀਵਾਲ ਦੀ ਜ਼ਮਾਨਤ ਰਹੇਗੀ ਜਾਂ ਰੱਦ ਹੋ ਜਾਵੇਗੀ ? ਈਡੀ ਦੀ ਪਟੀਸ਼ਨ ‘ਤੇ ਅੱਜ ਹਾਈ ਕੋਰਟ ਵਿੱਚ ਸੁਣਵਾਈ ਅੱਜ

1 hour ago
Punjab Weather: ਅੱਜ ਵੀ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਲਈ ਅਲਰਟ ਜਾਰੀ

Punjab: ਮਹਿਲਾ ਖੁਦਕੁਸ਼ੀ ਮਾਮਲਾ: ਕਸੂਰਵਾਰਾਂ ਦੀ ਗ੍ਰਿਫਤਾਰੀ ਲਈ ਪਹਿਲਾ ਘੇਰਿਆ ਥਾਣਾ, ਫੇਰ ਸੜਕ ‘ਤੇ ਲਾਇਆ ਜਾਮ

2 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

3 hours ago
Punjab: ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੇ ਨਾਮ ਦੀ ਪੰਜਾਬ-ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਸਿਫਾਰਸ਼

Cricket: ਸਰਫਰਾਜ਼ ਖਾਨ ਦੀ ਦੋ ਸਾਲ ਬਾਅਦ ਭਾਰਤੀ ਟੀਮ ਵਿੱਚ ਵਾਪਸੀ

Punjab: ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ

Punjab ਕੈਬਨਿਟ ਦੀ ਅੱਜ ਹੋਣ ਵਾਲੀ ਮੀਟਿੰਗ ਮੁਲਤਵੀ

Hukamnama Sri Darbar Sahib Today – 10 August 2026 | Ang 620 I ਅੱਜ ਦਾ ਹੁਕਮਨਾਮਾ

5 hours ago
ਸ਼ੇਰ-ਏ-ਪੰਜਾਬ ਟੀ20 ਲੀਗ: ਨਮਨ ਧੀਰ ਨੂੰ ਅੰਮ੍ਰਿਤਸਰ ਸੂਰਮਾਜ਼ ਨੇ 10.80 ਲੱਖ ’ਚ ਖਰੀਦਿਆ

12 hours ago
Hindi News
English News
Monday, August 10, 2026
No Result
View All Result
31 °c
Chandigarh
26 ° Tue
29 ° Wed
30 ° Thu
27 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਹਰਿਆਣਵੀ ਸਿੰਗਰ ਸਪਨਾ ਚੌਧਰੀ ਨੇ ਛੱਡਿਆ ਸਹੁਰਾ ਘਰ, ਪਤੀ ਖਿਲਾਫ ਮਾਮਲਾ ਕਰਵਾਇਆ ਦਰਜ

June 10, 2026
in ਹਰਿਆਣਾ, ਖਬਰਾਂ, ਫ਼ਿਲਮੀ
ਹਰਿਆਣਵੀ ਸਿੰਗਰ ਸਪਨਾ ਚੌਧਰੀ ਨੇ ਛੱਡਿਆ ਸਹੁਰਾ ਘਰ, ਪਤੀ ਖਿਲਾਫ ਮਾਮਲਾ ਕਰਵਾਇਆ ਦਰਜ

ਹਰਿਆਣਵੀ ਸਿੰਗਰ ਸਪਨਾ ਚੌਧਰੀ ਨੇ ਛੱਡਿਆ ਸਹੁਰਾ ਘਰ, ਪਤੀ ਖਿਲਾਫ ਮਾਮਲਾ ਕਰਵਾਇਆ ਦਰਜ

ਹਰਿਆਣਾ, 10 ਜੂਨ 2026 (ਵਿਸ਼ਵ ਵਾਰਤਾ ) – ਹਰਿਆਣਵੀ ਡਾਂਸਰ-ਸਿੰਗਰ ਸਪਨਾ ਚੌਧਰੀ ਦੀ ਨਿੱਜੀ ਜ਼ਿੰਦਗੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਸਪਨਾ ਚੌਧਰੀ ਨੇ ਦਿੱਲੀ ਦੀ ਦਵਾਰਕਾ ਮਹਿਲਾ ਅਦਾਲਤ ਵਿੱਚ ਘਰੇਲੂ ਹਿੰਸਾ ਐਕਟ ਦੇ ਤਹਿਤ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਵਿਆਹੁਤਾ ਜ਼ਿੰਦਗੀ ਦੌਰਾਨ ਉਨ੍ਹਾਂ ਨਾਲ ਕਈ ਵਾਰ ਕੁੱਟਮਾਰ ਅਤੇ ਦੁਰਵਿਵਹਾਰ ਕੀਤਾ ਗਿਆ। ਸਪਨਾ ਦਾ ਕਹਿਣਾ ਹੈ ਕਿ ਹਾਲਾਤ ਇੰਨੇ ਵਿਗੜ ਗਏ ਸਨ ਕਿ ਉਨ੍ਹਾਂ ਨੂੰ ਆਪਣਾ ਸਹੁਰਾ ਘਰ ਛੱਡਣਾ ਪਿਆ।

ਮੰਗਲਵਾਰ ਨੂੰ ਕੋਰਟ ਨੇ ਸ਼ੁਰੂਆਤੀ ਸੁਣਵਾਈ ਵਿੱਚ ਸਪਨਾ ਨੂੰ ਅੰਤਰਿਮ ਰਾਹਤ ਦਿੰਦੇ ਹੋਏ ਵੀਰ ਸਾਹੂ ਨੂੰ ਅਗਲੀ ਸੁਣਵਾਈ ਤੱਕ ਉਨ੍ਹਾਂ ਦੇ ਸੰਪਰਕ ਵਿੱਚ ਆਉਣ, ਘਰ ਜਾਂ ਕੰਮ ਵਾਲੀ ਥਾਂ ‘ਤੇ ਜਾਣ ਅਤੇ ਕਿਸੇ ਵੀ ਤਰੀਕੇ ਨਾਲ ਪਰੇਸ਼ਾਨ ਕਰਨ ਤੋਂ ਰੋਕ ਦਿੱਤਾ ਹੈ।

ਸਪਨਾ ਵੱਲੋਂ ਕੋਰਟ ਵਿੱਚ ਵੀਡੀਓ, ਆਡੀਓ ਅਤੇ ਹੋਰ ਇਲੈਕਟ੍ਰਾਨਿਕ ਸਬੂਤ ਵੀ ਪੇਸ਼ ਕੀਤੇ ਗਏ ਹਨ। ਮਾਮਲੇ ਦੀ ਅਗਲੀ ਸੁਣਵਾਈ 25 ਜੁਲਾਈ ਨੂੰ ਹੋਵੇਗੀ। ਵਿਵਾਦ ਤੋਂ ਬਾਅਦ ਸਪਨਾ ਸਹੁਰਾ ਘਰ ਛੱਡ ਚੁੱਕੀ ਹੈ। ਫਿਲਹਾਲ ਉਹ ਦਿੱਲੀ ਦੇ ਨਜ਼ਫਗੜ੍ਹ ਸਥਿਤ ਆਪਣੇ ਪੇਕੇ ਘਰ ਰਹਿ ਰਹੀ ਹੈ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

National: ਲੋਕ ਸਭਾ ’ਚ ਅੱਜ ਪੇਸ਼ ਕੀਤੇ ਜਾਣਗੇ 4 ਬਿੱਲ

National: ਲੋਕ ਸਭਾ ’ਚ ਅੱਜ ਪੇਸ਼ ਕੀਤੇ ਜਾਣਗੇ 4 ਬਿੱਲ

by Ranjit Singh
August 10, 2026
0

National: ਲੋਕ ਸਭਾ ’ਚ ਅੱਜ ਪੇਸ਼ ਕੀਤੇ ਜਾਣਗੇ 4 ਬਿੱਲ ਨਵੀਂ ਦਿੱਲੀ, 10 ਅਗਸਤ (ਵਿਸ਼ਵ ਵਾਰਤਾ): ਰਾਜ ਸਭਾ ਅਤੇ ਲੋਕ...

Punjab: ਭਾਰਤ ਛੱਡੋ ਅੰਦੋਲਨ ਦੀ 84ਵੀਂ ਵਰ੍ਹੇਗੰਢ ਮਨਾਉਣ ਲਈ ਸੰਯੁਕਤ ਕਿਸਾਨ ਮੋਰਚਾ ਅੱਜ ਦੇਸ਼ ਵਿਆਪੀ ਅੰਦੋਲਨ ਕਰੇਗਾ ਸ਼ੁਰੂ

Punjab: ਭਾਰਤ ਛੱਡੋ ਅੰਦੋਲਨ ਦੀ 84ਵੀਂ ਵਰ੍ਹੇਗੰਢ ਮਨਾਉਣ ਲਈ ਸੰਯੁਕਤ ਕਿਸਾਨ ਮੋਰਚਾ ਅੱਜ ਦੇਸ਼ ਵਿਆਪੀ ਅੰਦੋਲਨ ਕਰੇਗਾ ਸ਼ੁਰੂ

by Ranjit Singh
August 10, 2026
0

Punjab: ਭਾਰਤ ਛੱਡੋ ਅੰਦੋਲਨ ਦੀ 84ਵੀਂ ਵਰ੍ਹੇਗੰਢ ਮਨਾਉਣ ਲਈ ਸੰਯੁਕਤ ਕਿਸਾਨ ਮੋਰਚਾ ਅੱਜ ਦੇਸ਼ ਵਿਆਪੀ ਅੰਦੋਲਨ ਕਰੇਗਾ ਸ਼ੁਰੂ - ਕਿਸਾਨ...

National: ਕੀ ਕੇਜਰੀਵਾਲ ਦੀ ਜ਼ਮਾਨਤ ਰਹੇਗੀ ਜਾਂ ਰੱਦ ਹੋ ਜਾਵੇਗੀ ? ਈਡੀ ਦੀ ਪਟੀਸ਼ਨ ‘ਤੇ ਅੱਜ ਹਾਈ ਕੋਰਟ ਵਿੱਚ ਸੁਣਵਾਈ ਅੱਜ

National: ਕੀ ਕੇਜਰੀਵਾਲ ਦੀ ਜ਼ਮਾਨਤ ਰਹੇਗੀ ਜਾਂ ਰੱਦ ਹੋ ਜਾਵੇਗੀ ? ਈਡੀ ਦੀ ਪਟੀਸ਼ਨ ‘ਤੇ ਅੱਜ ਹਾਈ ਕੋਰਟ ਵਿੱਚ ਸੁਣਵਾਈ ਅੱਜ

by Ranjit Singh
August 10, 2026
0

National: ਕੀ ਕੇਜਰੀਵਾਲ ਦੀ ਜ਼ਮਾਨਤ ਰਹੇਗੀ ਜਾਂ ਰੱਦ ਹੋ ਜਾਵੇਗੀ ? ਈਡੀ ਦੀ ਪਟੀਸ਼ਨ 'ਤੇ ਅੱਜ ਹਾਈ ਕੋਰਟ ਵਿੱਚ ਸੁਣਵਾਈ...

Punjab Weather: ਅੱਜ ਵੀ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਲਈ ਅਲਰਟ ਜਾਰੀ

Punjab Weather: ਅੱਜ ਵੀ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਲਈ ਅਲਰਟ ਜਾਰੀ

by Ranjit Singh
August 10, 2026
0

Punjab Weather: ਅੱਜ ਵੀ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਲਈ ਅਲਰਟ ਜਾਰੀ ਚੰਡੀਗੜ੍ਹ, 10 ਅਗਸਤ (ਵਿਸ਼ਵ ਵਾਰਤਾ): ਅੱਜ ਤੋਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

National: ਲੋਕ ਸਭਾ ’ਚ ਅੱਜ ਪੇਸ਼ ਕੀਤੇ ਜਾਣਗੇ 4 ਬਿੱਲ

National: ਲੋਕ ਸਭਾ ’ਚ ਅੱਜ ਪੇਸ਼ ਕੀਤੇ ਜਾਣਗੇ 4 ਬਿੱਲ

by Ranjit Singh
August 10, 2026
0

National: ਲੋਕ ਸਭਾ ’ਚ ਅੱਜ ਪੇਸ਼ ਕੀਤੇ ਜਾਣਗੇ 4 ਬਿੱਲ ਨਵੀਂ ਦਿੱਲੀ, 10 ਅਗਸਤ (ਵਿਸ਼ਵ ਵਾਰਤਾ): ਰਾਜ ਸਭਾ ਅਤੇ ਲੋਕ...

Most Popular

ਦਿੱਲੀ-ਐਨਸੀਆਰ ਵਿੱਚ ਅੱਜ ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ

by Navjot
2 weeks ago
0

ਦਿੱਲੀ-ਐਨਸੀਆਰ ਵਿੱਚ ਅੱਜ ਕਈ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਨਵੀਂ ਦਿੱਲੀ, 29 ਜੁਲਾਈ (ਵਿਸ਼ਵ ਵਾਰਤਾ) ਭਾਰਤ ਮੌਸਮ ਵਿਭਾਗ (ਆਈਐਮਡੀ)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 