• Latest
  • Trending
Entertainment: ਮੇਹਰ ਮਿੱਤਲ ਦੀ ਯਾਦ ਵਿੱਚ ਹੋਵੇਗਾ ‘ਸ਼ਾਰਟ ਫਿਲਮ ਫੈਸਟੀਵਲ’

3 months ago
ਅਸਮਾਨੀ ਸਰਹੱਦਾਂ ਤੋਂ ਅਯੁੱਧਿਆ ਤੱਕ: ਰਾਮ ਮੰਦਰ ਟਰੱਸਟ ਨੇ ਕਿਉਂ ਚੁਣਿਆ ਏਅਰ ਮਾਰਸ਼ਲ ਜੀਤੇਂਦਰ ਮਿਸ਼ਰਾ ?

6 minutes ago
ਸੀਨੀਅਰ ਅਕਾਲੀ ਨੇਤਾ ਰਾਜਿੰਦਰ ਸਿੰਘ ਬਡਹੇੜੀ ਨੂੰ ਸਦਮਾ ; ਵੱਡੇ ਭਰਾ ਦਾ ਦਿਹਾਂਤ

1 hour ago
ਭਾਰਤ ਨੇ 11 ਮੈਂਬਰੀ ਬਚਾਅ ਟੀਮ ਅਤੇ 5.5 ਟਨ ਮਾਨਵਤਾਵਾਦੀ ਸਹਾਇਤਾ ਨੇਪਾਲ ਭੇਜੀ

ਵਿਦੇਸ਼ ਮੰਤਰੀ ਐਸ ਜੈਸ਼ੰਕਰ ਕੱਲ੍ਹ ਤੋਂ ਯੂਕਰੇਨ ਅਤੇ ਪੋਲੈਂਡ ਦੇ ਦੌਰੇ ‘ਤੇ

ਭਾਰਤ 8 ਫੀਸਦੀ ਤੋਂ ਵੱਧ ਵਿਕਾਸ ਦਰ ਹਾਸਲ ਕਰ ਸਕਦਾ ਹੈ : ਅਜੈ ਬੰਗਾ

2 hours ago
ਰਾਸ਼ਟਰੀ ਪੁਰਸਕਾਰ ਜੇਤੂ ਅੰਜਲੀ ਪਾਟਿਲ ਦੀ ਫਿਲਮ ‘Selvi’ ਦਾ ਟ੍ਰੇਲਰ ਬੁਸਾਨ ਇੰਟਰਨੈਸ਼ਨਲ ਫਿਲਮ ਫੈਸਟੀਵਲ ‘ਚ ਰਿਲੀਜ਼

ਸੂਬੇ ਵਿੱਚ ਗੈਰ-ਸੰਚਾਰੀ ਬਿਮਾਰੀਆਂ ਦੀ ਜਲਦੀ ਪਛਾਣ ਅਤੇ ਇਲਾਜ ਲਈ ਮੁਹਿੰਮ ਦੀ ਸ਼ੁਰੂਆਤ

Nepal flash floods : ਨੇਪਾਲ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ 1100 ਤੋਂ ਪਾਰ

3 hours ago
ਪੈਰੀਮੈਚ ਸੱਟੇਬਾਜ਼ੀ ਜਾਂਚ ‘ਚ ਈਡੀ ਨੇ ਚਾਰ ਰਾਜਾਂ ਵਿੱਚ 12 ਥਾਵਾਂ ‘ਤੇ ਕੀਤੀ ਛਾਪੇਮਾਰੀ

ਭਾਰਤ ਅਤੇ ਅਫਗਾਨਿਸਤਾਨ ਨੇ ਵਪਾਰਕ ਸਬੰਧਾਂ ਦੀ ਕੀਤੀ ਸਮੀਖਿਆ ; ਕਸਟਮ, ਬੈਂਕਿੰਗ, ਕਨੈਕਟੀਵਿਟੀ ‘ਤੇ ਕੀਤੀ ਚਰਚਾ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

International: 5000 ਅਮਰੀਕੀ ਜਵਾਨ ਥਾਈਲੈਂਡ ਪਹੁੰਚੇ, 5 ਦਿਨ ਮਨਾਉਣਗੇ ਛੁੱਟੀਆਂ

Hindi News
English News
Wednesday, September 2, 2026
No Result
View All Result
33 °c
Chandigarh
28 ° Thu
27 ° Fri
27 ° Sat
28 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Entertainment: ਮੇਹਰ ਮਿੱਤਲ ਦੀ ਯਾਦ ਵਿੱਚ ਹੋਵੇਗਾ ‘ਸ਼ਾਰਟ ਫਿਲਮ ਫੈਸਟੀਵਲ’

June 7, 2026
in ਖਬਰਾਂ, ਪੰਜਾਬ, ਫ਼ਿਲਮੀ
Entertainment: ਮੇਹਰ ਮਿੱਤਲ ਦੀ ਯਾਦ ਵਿੱਚ ਹੋਵੇਗਾ ‘ਸ਼ਾਰਟ ਫਿਲਮ ਫੈਸਟੀਵਲ’

Entertainment: ਮੇਹਰ ਮਿੱਤਲ ਦੀ ਯਾਦ ਵਿੱਚ ਹੋਵੇਗਾ ‘ਸ਼ਾਰਟ ਫਿਲਮ ਫੈਸਟੀਵਲ’

ਚੰਡੀਗੜ੍ਹ, 7 ਜੂਨ (ਵਿਸ਼ਵ ਵਾਰਤਾ) – ਪੰਜਾਬੀ ਫਿਲਮ ਅਤੇ ਟੀਵੀ ਐਕਟਰਜ਼ ਐਸੋਸੀਏਸ਼ਨ ਪੰਜਾਬੀ ਫਿਲਮਾਂ ਦੇ ਮਸ਼ਹੂਰ ਕਾਮੇਡੀਅਨ ਸਵਰਗੀ ਮੇਹਰ ਮਿੱਤਲ ਦੀ ਯਾਦ ਵਿੱਚ ਇੱਕ ਸ਼ਾਰਟ ਫਿਲਮ ਫੈਸਟੀਵਲ ਦਾ ਆਯੋਜਨ ਕਰ ਰਹੀ ਹੈ। ਇਹ ਪ੍ਰੋਗਰਾਮ 15 ਤੋਂ 17 ਜੂਨ ਤੱਕ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਜਾਵੇਗਾ। 15 ਅਤੇ 16 ਜੂਨ ਨੂੰ ਸਵੇਰੇ 10:30 ਵਜੇ ਤੋਂ ਸ਼ਾਮ 4:00 ਵਜੇ ਤੱਕ ਪੰਜਾਬੀ ਲਘੂ ਫਿਲਮਾਂ ਦਿਖਾਈਆਂ ਜਾਣਗੀਆਂ।

ਇਸ ਤੋਂ ਬਾਅਦ, 17 ਜੂਨ ਨੂੰ ਸਵੇਰੇ 10:30 ਵਜੇ ਤੋਂ ਦੁਪਹਿਰ 2:00 ਵਜੇ ਤੱਕ, ਲਘੂ ਫਿਲਮਾਂ ਦੀ ਮਹੱਤਤਾ ਅਤੇ ਪੰਜਾਬੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਇੱਕ ਚਰਚਾ ਹੋਵੇਗੀ, ਜਿਸ ਵਿੱਚ ਕਈ PFTA ਮੈਂਬਰ ਅਤੇ ਪੰਜਾਬੀ ਫਿਲਮ ਨਿਰਮਾਤਾ ਹਿੱਸਾ ਲੈਣਗੇ। ਇਸ ਪ੍ਰੋਗਰਾਮ ਦਾ ਸਮਾਪਨ ਫੈਸਟੀਵਲ ਦੀ ਜੇਤੂ ਫਿਲਮ ਦੀ ਟੀਮ ਦੇ ਸਨਮਾਨ ਨਾਲ ਹੋਵੇਗਾ।

ਮੇਹਰ ਮਿੱਤਲ ਇੱਕ ਪੰਜਾਬੀ ਅਦਾਕਾਰ ਸੀ। ਮੇਹਰ ਮਿੱਤਲ ਦਾ ਜਨਮ 24 ਅਕਤੂਬਰ, 1934 ਨੂੰ ਬਠਿੰਡਾ, ਪੰਜਾਬ ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਦੇਹਾਂਤ 22 ਅਕਤੂਬਰ, 2016 ਨੂੰ ਮਾਊਂਟ ਆਬੂ, ਰਾਜਸਥਾਨ ਹੋਇਆ ਸੀ। ਉਹ ਪੰਜਾਬੀ ਸਿਨੇਮਾ ਵਿੱਚ ਆਪਣੀਆਂ ਹਾਸਰਸ ਭੂਮਿਕਾਵਾਂ ਲਈ ਜਾਣੇ ਜਾਂਦੇ ਸੀ। ਉਨ੍ਹਾਂ ਨੂੰ ਪੰਜਾਬੀ ਕਾਮੇਡੀ ਦੇ ਬਾਦਸ਼ਾਹ ਵਜੋਂ ਜਾਣਿਆ ਜਾਂਦਾ ਹੈ। ਉਹ 1970 ਅਤੇ 1980 ਦੇ ਦਹਾਕੇ ਦੇ ਸਭ ਤੋਂ ਮਸ਼ਹੂਰ ਕਾਮੇਡੀਅਨਾਂ ਵਿੱਚੋਂ ਇੱਕ ਸਨ। ਉਨ੍ਹਾਂ ਦੇ ਦੌਰ ਮੌਕੇ ਉਨ੍ਹਾਂ ਤੋਂ ਬਿਨਾਂ ਕੋਈ ਵੀ ਪੰਜਾਬੀ ਫਿਲਮ ਪੂਰੀ ਨਹੀਂ ਮੰਨੀ ਜਾਂਦੀ ਸੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiENTERTAINMENTLatest News In Punjabipunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਅਸਮਾਨੀ ਸਰਹੱਦਾਂ ਤੋਂ ਅਯੁੱਧਿਆ ਤੱਕ: ਰਾਮ ਮੰਦਰ ਟਰੱਸਟ ਨੇ ਕਿਉਂ ਚੁਣਿਆ ਏਅਰ ਮਾਰਸ਼ਲ ਜੀਤੇਂਦਰ ਮਿਸ਼ਰਾ ?

ਅਸਮਾਨੀ ਸਰਹੱਦਾਂ ਤੋਂ ਅਯੁੱਧਿਆ ਤੱਕ: ਰਾਮ ਮੰਦਰ ਟਰੱਸਟ ਨੇ ਕਿਉਂ ਚੁਣਿਆ ਏਅਰ ਮਾਰਸ਼ਲ ਜੀਤੇਂਦਰ ਮਿਸ਼ਰਾ ?

by Navjot
September 2, 2026
0

ਅਸਮਾਨੀ ਸਰਹੱਦਾਂ ਤੋਂ ਅਯੁੱਧਿਆ ਤੱਕ: ਰਾਮ ਮੰਦਰ ਟਰੱਸਟ ਨੇ ਕਿਉਂ ਚੁਣਿਆ ਏਅਰ ਮਾਰਸ਼ਲ ਜੀਤੇਂਦਰ ਮਿਸ਼ਰਾ ? 5,585 ਦਾਅਵੇਦਾਰਾਂ ਵਿੱਚੋਂ ਉਸ...

ਸੀਨੀਅਰ ਅਕਾਲੀ ਨੇਤਾ ਰਾਜਿੰਦਰ ਸਿੰਘ ਬਡਹੇੜੀ ਨੂੰ ਸਦਮਾ ; ਵੱਡੇ ਭਰਾ ਦਾ ਦਿਹਾਂਤ

ਸੀਨੀਅਰ ਅਕਾਲੀ ਨੇਤਾ ਰਾਜਿੰਦਰ ਸਿੰਘ ਬਡਹੇੜੀ ਨੂੰ ਸਦਮਾ ; ਵੱਡੇ ਭਰਾ ਦਾ ਦਿਹਾਂਤ

by Navjot
September 2, 2026
0

ਸੀਨੀਅਰ ਅਕਾਲੀ ਨੇਤਾ ਰਾਜਿੰਦਰ ਸਿੰਘ ਬਡਹੇੜੀ ਨੂੰ ਸਦਮਾ ; ਵੱਡੇ ਭਰਾ ਦਾ ਦਿਹਾਂਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 6...

ਭਾਰਤ ਨੇ 11 ਮੈਂਬਰੀ ਬਚਾਅ ਟੀਮ ਅਤੇ 5.5 ਟਨ ਮਾਨਵਤਾਵਾਦੀ ਸਹਾਇਤਾ ਨੇਪਾਲ ਭੇਜੀ

ਭਾਰਤ ਨੇ 11 ਮੈਂਬਰੀ ਬਚਾਅ ਟੀਮ ਅਤੇ 5.5 ਟਨ ਮਾਨਵਤਾਵਾਦੀ ਸਹਾਇਤਾ ਨੇਪਾਲ ਭੇਜੀ

by Navjot
September 2, 2026
0

ਭਾਰਤ ਨੇ 11 ਮੈਂਬਰੀ ਬਚਾਅ ਟੀਮ ਅਤੇ 5.5 ਟਨ ਮਾਨਵਤਾਵਾਦੀ ਸਹਾਇਤਾ ਨੇਪਾਲ ਭੇਜੀ ਨਵੀਂ ਦਿੱਲੀ, 2 ਸਤੰਬਰ (ਵਿਸ਼ਵ ਵਾਰਤਾ) ਵਿਦੇਸ਼...

ਵਿਦੇਸ਼ ਮੰਤਰੀ ਐਸ ਜੈਸ਼ੰਕਰ ਕੱਲ੍ਹ ਤੋਂ ਯੂਕਰੇਨ ਅਤੇ ਪੋਲੈਂਡ ਦੇ ਦੌਰੇ ‘ਤੇ

ਵਿਦੇਸ਼ ਮੰਤਰੀ ਐਸ ਜੈਸ਼ੰਕਰ ਕੱਲ੍ਹ ਤੋਂ ਯੂਕਰੇਨ ਅਤੇ ਪੋਲੈਂਡ ਦੇ ਦੌਰੇ ‘ਤੇ

by Navjot
September 2, 2026
0

ਵਿਦੇਸ਼ ਮੰਤਰੀ ਐਸ ਜੈਸ਼ੰਕਰ ਕੱਲ੍ਹ ਤੋਂ ਯੂਕਰੇਨ ਅਤੇ ਪੋਲੈਂਡ ਦੇ ਦੌਰੇ ‘ਤੇ ਨਵੀਂ ਦਿੱਲੀ, 2 ਸਤੰਬਰ (ਵਿਸ਼ਵ ਵਾਰਤਾ) ਵਿਦੇਸ਼ ਮੰਤਰੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਅਸਮਾਨੀ ਸਰਹੱਦਾਂ ਤੋਂ ਅਯੁੱਧਿਆ ਤੱਕ: ਰਾਮ ਮੰਦਰ ਟਰੱਸਟ ਨੇ ਕਿਉਂ ਚੁਣਿਆ ਏਅਰ ਮਾਰਸ਼ਲ ਜੀਤੇਂਦਰ ਮਿਸ਼ਰਾ ?

ਅਸਮਾਨੀ ਸਰਹੱਦਾਂ ਤੋਂ ਅਯੁੱਧਿਆ ਤੱਕ: ਰਾਮ ਮੰਦਰ ਟਰੱਸਟ ਨੇ ਕਿਉਂ ਚੁਣਿਆ ਏਅਰ ਮਾਰਸ਼ਲ ਜੀਤੇਂਦਰ ਮਿਸ਼ਰਾ ?

by Navjot
September 2, 2026
0

ਅਸਮਾਨੀ ਸਰਹੱਦਾਂ ਤੋਂ ਅਯੁੱਧਿਆ ਤੱਕ: ਰਾਮ ਮੰਦਰ ਟਰੱਸਟ ਨੇ ਕਿਉਂ ਚੁਣਿਆ ਏਅਰ ਮਾਰਸ਼ਲ ਜੀਤੇਂਦਰ ਮਿਸ਼ਰਾ ? 5,585 ਦਾਅਵੇਦਾਰਾਂ ਵਿੱਚੋਂ ਉਸ...

Most Popular

National: ਰੱਖੜੀ ਦਾ ਤਿਉਹਾਰ ਅੱਜ: ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਬੰਨ੍ਹਣਗੀਆਂ ਰੱਖੜੀਆਂ

by Ranjit Singh
5 days ago
0

National: ਰੱਖੜੀ ਦਾ ਤਿਉਹਾਰ ਅੱਜ: ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਬੰਨ੍ਹਣਗੀਆਂ ਰੱਖੜੀਆਂ ਚੰਡੀਗੜ੍ਹ, 28 ਅਗਸਤ (ਵਿਸ਼ਵ ਵਾਰਤਾ): ਅੱਜ ਦੇਸ਼...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 