<img class="alignnone size-full wp-image-41820" src="http://wishavwarta.in/wp-content/uploads/2019/03/ipl.jpg" alt="" width="400" height="299" /> ਨਵੀਂ ਦਿੱਲੀ, 4 ਮਈ – ਆਈ.ਪੀ.ਐਲ ਵਿਚ ਅੱਜ ਰਾਜਸਥਾਨ ਤੇ ਦਿੱਲੀ ਵਿਚਕਾਰ ਮੈਚ ਹੋਣ ਜਾ ਰਿਹਾ ਹੈ। ਇਸ ਦੌਰਾਨ ਰਾਜਸਥਾਨ ਨੇ ਟੌਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ।