• Latest
  • Trending
ਕਰਨਾਟਕ ‘ਚ ਵੱਡਾ ਸਿਆਸੀ ਧਮਾਕਾ! ਮੁੱਖ ਮੰਤਰੀ ਸਿੱਧਾਰਮਈਆ ਨੇ ਦਿੱਤਾ ਅਸਤੀਫ਼ਾ

3 hours ago
Health Tips : ਨਹੀਂ ਵਧ ਰਿਹਾ ਹੀਮੋਗਲੋਬਿਨ? ਜਾਣੋ ਕੀ ਹੋ ਸਕਦੇ ਹਨ ਕਾਰਨ

26 minutes ago
SGPC ਨੇ ਚੰਡੀਗੜ੍ਹ ਸਥਿਤ ਉਪ ਦਫ਼ਤਰ ਵਿਖੇ ਜਾਂਚ ਟੀਮ ਨੂੰ ਚੌਥੀ ਵਾਰ ਸੌਂਪਿਆਂ ਰਿਕਾਰਡ

1 hour ago
ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਬਣੇ ਭਾਰਤੀ ਜਲ ਸੈਨਾ ਦੇ ਅਫ਼ਸਰ

ਕੇਰਲ ਦੇ amusement park ਵਿੱਚ ਵੱਡਾ ਹਾਦਸਾ! ਝੂਲਾ ਡਿੱਗਣ ਕਾਰਨ ਕਈ ਲੋਕ ਜ਼ਖਮੀ

2 hours ago
ਕੀਨੀਆ ‘ਚ ਭਿਆਨਕ ਹਾਦਸਾ! ਕੁੜੀਆਂ ਦੇ ਬੋਰਡਿੰਗ ਸਕੂਲ ਵਿੱਚ ਅੱਗ ਲੱਗਣ ਕਾਰਨ 16 ਦੀ ਮੌਤ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

4 hours ago
ਕੇਵਲ ਸਿੰਘ ਢਿੱਲੋਂ ਨੂੰ ਪੰਜਾਬ BJP ਦੀ ਕਮਾਨ ਮਿਲਣ ਮਗਰੋਂ ਸੁਨੀਲ ਜਾਖੜ ਦਾ ਪਹਿਲਾ ਵੱਡਾ ਬਿਆਨ ਆਇਆ ਸਾਹਮਣੇ

BJP ਨੇ ਬਦਲੇ 4 ਸੂਬਿਆਂ ਦੇ ਪ੍ਰਧਾਨ, ਪੜ੍ਹੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ ?

Entertainment: ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬੀ ਗਾਇਕ ਜਸਬੀਰ ਜੱਸੀ

Punjab: ਮੁਅੱਤਲ DIG ਭੁੱਲਰ ਦੇ ਖਾਤੇ ਫ੍ਰੀਜ਼ ਹੀ ਰਹਿਣਗੇ: ਅਦਾਲਤ ਵੱਲੋਂ ਹੁਕਮ ਜਾਰੀ

5 hours ago
Sports: ਪ੍ਰੀਤੀ ਜ਼ਿੰਟਾ ਨੇ PBKS ਪ੍ਰਸ਼ੰਸਕਾਂ ਲਈ ਲਿਖਿਆ ਭਾਵੁਕ ਨੋਟ, ਪੜ੍ਹੋ ਕੀ ਕਿਹਾ ?

Entertainment: ਯੂਟਿਊਬ ਨੇ ਹਟਾਇਆ ਸੁਨੰਦਾ ਸ਼ਰਮਾ ਦਾ ਨਵਾਂ ਗੀਤ

6 hours ago
Hindi News
English News
Thursday, May 28, 2026
No Result
View All Result
38 °c
Chandigarh
32 ° Fri
30 ° Sat
30 ° Sun
34 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਕਰਨਾਟਕ ‘ਚ ਵੱਡਾ ਸਿਆਸੀ ਧਮਾਕਾ! ਮੁੱਖ ਮੰਤਰੀ ਸਿੱਧਾਰਮਈਆ ਨੇ ਦਿੱਤਾ ਅਸਤੀਫ਼ਾ

May 28, 2026
in ਖਬਰਾਂ, ਰਾਸ਼ਟਰੀ
ਕਰਨਾਟਕ ‘ਚ ਵੱਡਾ ਸਿਆਸੀ ਧਮਾਕਾ! ਮੁੱਖ ਮੰਤਰੀ ਸਿੱਧਾਰਮਈਆ ਨੇ ਦਿੱਤਾ ਅਸਤੀਫ਼ਾ

ਕਰਨਾਟਕ ‘ਚ ਵੱਡਾ ਸਿਆਸੀ ਧਮਾਕਾ! ਮੁੱਖ ਮੰਤਰੀ ਸਿੱਧਾਰਮਈਆ ਨੇ ਦਿੱਤਾ ਅਸਤੀਫ਼ਾ

ਨਵੀ ਦਿੱਲੀ, 28 ਮਈ 2026 (ਵਿਸ਼ਵ ਵਾਰਤਾ)– ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਿੱਧਾਰਮਈਆ ਅੱਜ ਦੁਪਹਿਰ 3 ਵਜੇ ਰਾਜ ਭਵਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਡਿਪਟੀ ਸੀਐਮ ਡੀ.ਕੇ. ਸ਼ਿਵਕੁਮਾਰ ਵੀ ਮੌਜੂਦ ਸਨ। ਸਿੱਧਾਰਮਈਆ ਨੇ ਰਾਜਪਾਲ ਦੇ ਸੈਕਟਰੀ ਨੂੰ ਆਪਣਾ ਅਸਤੀਫ਼ਾ ਸੌਂਪਿਆ । ਦਰਅਸਲ, ਰਾਜਪਾਲ ਥਾਵਰਚੰਦ ਗਹਿਲੋਤ ਪਾਰਿਵਾਰਿਕ ਕਾਰਨਾਂ ਕਰਕੇ ਬੇਂਗਲੁਰੂ ਤੋਂ ਬਾਹਰ ਹਨ।

ਸਿੱਧਾਰਮਈਆ ਦੀ ਜਗ੍ਹਾ ਡੀ.ਕੇ. ਸ਼ਿਵਕੁਮਾਰ ਦਾ ਅਗਲਾ ਮੁੱਖ ਮੰਤਰੀ ਬਣਨਾ ਤੈਅ ਮੰਨਿਆ ਜਾ ਰਿਹਾ ਹੈ। ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਿੱਧਾਰਮਈਆ ਨੇ ਪ੍ਰੈੱਸ ਕਾਨਫਰੰਸ ਕੀਤੀ। ਸਿੱਧਾਰਮਈਆ ਦੇ ਨਾਲ ਡਿਪਟੀ ਸੀਐਮ ਡੀ.ਕੇ. ਸ਼ਿਵਕੁਮਾਰ ਵੀ ਮੌਜੂਦ ਰਹੇ। ਸਿੱਧਾਰਮਈਆ ਨੇ ਕਿਹਾ, ‘ਹਾਈਕਮਾਂਡ ਵੱਲੋਂ ਪਹਿਲਾਂ ਹੀ ਅਸਤੀਫ਼ਾ ਦੇਣ ਲਈ ਕਹੇ ਜਾਣ ਤੋਂ ਬਾਅਦ, ਮੈਂ ਅੱਜ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ।

ਸਿੱਧਾਰਮਈਆ ਨੇ ਕਿਹਾ, ‘ਮੈਂ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਵੀ ਪਾਰਟੀ ਹਾਈਕਮਾਂਡ ਕਹੇਗੀ, ਮੈਂ ਅਸਤੀਫ਼ਾ ਦੇ ਦੇਵਾਂਗਾ। ਹੁਣ ਪਾਰਟੀ ਹਾਈਕਮਾਂਡ ਨੇ ਮੈਨੂੰ ਅਸਤੀਫ਼ਾ ਦੇਣ ਲਈ ਕਿਹਾ, ਇਸ ਲਈ ਅੱਜ ਮੈਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਰਾਜਪਾਲ ਜਦੋਂ ਬੇਂਗਲੁਰੂ ਆਉਣਗੇ, ਮੈਨੂੰ ਪੂਰਾ ਭਰੋਸਾ ਹੈ ਕਿ ਜਦੋਂ ਰਾਜਪਾਲ ਆਉਣਗੇ, ਤਾਂ ਉਹ ਇਸ ਨੂੰ ਸਵੀਕਾਰ ਕਰ ਲੈਣਗੇ, ਕਿਉਂਕਿ ਇਹ ਸੰਵਿਧਾਨ ਦੇ ਮੁਤਾਬਕ ਹੀ ਕੀਤਾ ਜਾਣਾ ਹੈ।”

Tags: Breaking news in PunjabiLatest News In Punjabipunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Health Tips : ਨਹੀਂ ਵਧ ਰਿਹਾ ਹੀਮੋਗਲੋਬਿਨ? ਜਾਣੋ ਕੀ ਹੋ ਸਕਦੇ ਹਨ ਕਾਰਨ

Health Tips : ਨਹੀਂ ਵਧ ਰਿਹਾ ਹੀਮੋਗਲੋਬਿਨ? ਜਾਣੋ ਕੀ ਹੋ ਸਕਦੇ ਹਨ ਕਾਰਨ

by Jaspreet Kaur
May 28, 2026
0

Health Tips : ਨਹੀਂ ਵਧ ਰਿਹਾ ਹੀਮੋਗਲੋਬਿਨ? ਜਾਣੋ ਕੀ ਹੋ ਸਕਦੇ ਹਨ ਕਾਰਨ - ਇੰਝ ਸੁਧਾਰੋ ਆਪਣੀ ਡਾਈਟ; ਸਰੀਰ ਦੀ...

SGPC ਨੇ ਚੰਡੀਗੜ੍ਹ ਸਥਿਤ ਉਪ ਦਫ਼ਤਰ ਵਿਖੇ ਜਾਂਚ ਟੀਮ ਨੂੰ ਚੌਥੀ ਵਾਰ ਸੌਂਪਿਆਂ ਰਿਕਾਰਡ

SGPC ਨੇ ਚੰਡੀਗੜ੍ਹ ਸਥਿਤ ਉਪ ਦਫ਼ਤਰ ਵਿਖੇ ਜਾਂਚ ਟੀਮ ਨੂੰ ਚੌਥੀ ਵਾਰ ਸੌਂਪਿਆਂ ਰਿਕਾਰਡ

by Jaspreet Kaur
May 28, 2026
0

SGPC ਨੇ ਚੰਡੀਗੜ੍ਹ ਸਥਿਤ ਉਪ ਦਫ਼ਤਰ ਵਿਖੇ ਜਾਂਚ ਟੀਮ ਨੂੰ ਚੌਥੀ ਵਾਰ ਸੌਂਪਿਆਂ ਰਿਕਾਰਡ ਚੰਡੀਗੜ੍ਹ, 28 ਮਈ (ਵਿਸ਼ਵ ਵਾਰਤਾ) :...

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਬਣੇ ਭਾਰਤੀ ਜਲ ਸੈਨਾ ਦੇ ਅਫ਼ਸਰ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਬਣੇ ਭਾਰਤੀ ਜਲ ਸੈਨਾ ਦੇ ਅਫ਼ਸਰ

by Ankit
May 28, 2026
0

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟ ਬਣੇ ਭਾਰਤੀ ਜਲ ਸੈਨਾ ਦੇ ਅਫ਼ਸਰ • ਧੂਰੀ ਦੇ ਅਰਪਿਤ ਅਤੇ ਮੋਹਾਲੀ...

ਕੇਰਲ ਦੇ amusement park ਵਿੱਚ ਵੱਡਾ ਹਾਦਸਾ! ਝੂਲਾ ਡਿੱਗਣ ਕਾਰਨ ਕਈ ਲੋਕ ਜ਼ਖਮੀ

ਕੇਰਲ ਦੇ amusement park ਵਿੱਚ ਵੱਡਾ ਹਾਦਸਾ! ਝੂਲਾ ਡਿੱਗਣ ਕਾਰਨ ਕਈ ਲੋਕ ਜ਼ਖਮੀ

by Jaspreet Kaur
May 28, 2026
0

ਕੇਰਲ ਦੇ amusement park ਵਿੱਚ ਵੱਡਾ ਹਾਦਸਾ! ਝੂਲਾ ਡਿੱਗਣ ਕਾਰਨ ਕਈ ਲੋਕ ਜ਼ਖਮੀ ਨਵੀ ਦਿੱਲੀ, 28 ਮਈ 2026 (ਵਿਸ਼ਵ ਵਾਰਤਾ)...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Health Tips : ਨਹੀਂ ਵਧ ਰਿਹਾ ਹੀਮੋਗਲੋਬਿਨ? ਜਾਣੋ ਕੀ ਹੋ ਸਕਦੇ ਹਨ ਕਾਰਨ

Health Tips : ਨਹੀਂ ਵਧ ਰਿਹਾ ਹੀਮੋਗਲੋਬਿਨ? ਜਾਣੋ ਕੀ ਹੋ ਸਕਦੇ ਹਨ ਕਾਰਨ

by Jaspreet Kaur
May 28, 2026
0

Health Tips : ਨਹੀਂ ਵਧ ਰਿਹਾ ਹੀਮੋਗਲੋਬਿਨ? ਜਾਣੋ ਕੀ ਹੋ ਸਕਦੇ ਹਨ ਕਾਰਨ - ਇੰਝ ਸੁਧਾਰੋ ਆਪਣੀ ਡਾਈਟ; ਸਰੀਰ ਦੀ...

Most Popular

HEALTH : ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਕਾਰਨ 11 ਲੋਕਾਂ ਦੀ ਮੌਤ ; ਮਰਨ ਵਾਲਿਆਂ ਦੀ ਗਿਣਤੀ 400 ਤੋਂ ਪਾਰ

by Navjot
2 weeks ago
0

HEALTH : ਬੰਗਲਾਦੇਸ਼ ਵਿੱਚ ਖਸਰੇ ਦੇ ਫੈਲਣ ਕਾਰਨ 11 ਲੋਕਾਂ ਦੀ ਮੌਤ ; ਮਰਨ ਵਾਲਿਆਂ ਦੀ ਗਿਣਤੀ 400 ਤੋਂ ਪਾਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 