• Latest
  • Trending
ਸੰਜੀਵ ਅਰੋੜਾ ਨੇ ਕੀਤਾ ਹਾਈਕੋਰਟ ਦਾ ਰੁਖ਼

ਸੰਜੀਵ ਅਰੋੜਾ ਨੇ ਕੀਤਾ ਹਾਈਕੋਰਟ ਦਾ ਰੁਖ਼

3 hours ago
ਮੋਦੀ ਸਰਕਾਰ ਦੇ 12 ਸਾਲ ਪੂਰੇ: ਪੜ੍ਹੋ ਮੋਦੀ ਸਰਕਾਰ ਦੇ ਉਹ ਵੱਡੇ ਸਿਆਸੀ ਤੇ ਆਰਥਿਕ ਫੈਸਲੇ ਜਿਨ੍ਹਾਂ ਨੇ ਬਦਲੀ ਦੇਸ਼ ਦੀ ਤਸਵੀਰ!

ਮੋਦੀ ਸਰਕਾਰ ਦੇ 12 ਸਾਲ ਪੂਰੇ: ਪੜ੍ਹੋ ਮੋਦੀ ਸਰਕਾਰ ਦੇ ਉਹ ਵੱਡੇ ਸਿਆਸੀ ਤੇ ਆਰਥਿਕ ਫੈਸਲੇ ਜਿਨ੍ਹਾਂ ਨੇ ਬਦਲੀ ਦੇਸ਼ ਦੀ ਤਸਵੀਰ!

22 minutes ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

55 minutes ago
IPL Qualifier 1 : ਰਾਇਲ ਚੈਲੰਜਰਜ਼ ਬੈਂਗਲੁਰੂ  ਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਜਾਰੀ

IPL Qualifier 1 : ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਜਾਰੀ

1 hour ago
ਇੰਡੀਗੋ ਫਲਾਈਟ ਦੇ ਉਡਾਣ ਭਰਨ ਤੋਂ ਪਹਿਲਾਂ ਅਚਾਨਕ ਦਿਖਾਈ ਦੇਣ ਲੱਗਾ ਧੂੰਆਂ

ਇੰਡੀਗੋ ਫਲਾਈਟ ਦੇ ਉਡਾਣ ਭਰਨ ਤੋਂ ਪਹਿਲਾਂ ਅਚਾਨਕ ਦਿਖਾਈ ਦੇਣ ਲੱਗਾ ਧੂੰਆਂ

2 hours ago
ਪੰਜਾਬ ‘ਚ ਨਗਰ ਨਿਗਮ ਤੇ ਕੌਂਸਲ ਚੋਣਾਂ: 61.5 ਫੀਸਦੀ ਹੋਈ ਵੋਟਿੰਗ

ਪੰਜਾਬ ‘ਚ ਨਗਰ ਨਿਗਮ ਤੇ ਕੌਂਸਲ ਚੋਣਾਂ: 61.5 ਫੀਸਦੀ ਹੋਈ ਵੋਟਿੰਗ

2 hours ago
ਨਗਰ ਨਿਗਮ ਬਟਾਲਾ ਅੰਦਰ ਵੋਟ ਪ੍ਰਕਿਰਿਆ ਸ਼ਾਂਤੀ ਪੂਰਵਕ ਨੇਪਰੇ ਚੜ੍ਹੀ; ਵੋਟਰਾਂ ਵੱਧ ਚੜ੍ਹ ਕੇ ਲਿਆ ਹਿੱਸਾ

ਨਗਰ ਨਿਗਮ ਬਟਾਲਾ ਅੰਦਰ ਵੋਟ ਪ੍ਰਕਿਰਿਆ ਸ਼ਾਂਤੀ ਪੂਰਵਕ ਨੇਪਰੇ ਚੜ੍ਹੀ; ਵੋਟਰਾਂ ਵੱਧ ਚੜ੍ਹ ਕੇ ਲਿਆ ਹਿੱਸਾ

3 hours ago
RCB vs GT Qualifier 1: ਗੁਜਰਾਤ ਟਾਈਟਨਸ ਨੇ ਜਿੱਤਿਆ Toss

RCB vs GT Qualifier 1: ਗੁਜਰਾਤ ਟਾਈਟਨਸ ਨੇ ਜਿੱਤਿਆ Toss

4 hours ago
Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

4 hours ago
America ‘ਚ ਭਾਰਤੀ ਮੂਲ ਦੀ ਮਹਿਲਾ ਦਾ ਬੇਰਹਿਮੀ ਨਾਲ ਕਤਲ

America ‘ਚ ਭਾਰਤੀ ਮੂਲ ਦੀ ਮਹਿਲਾ ਦਾ ਬੇਰਹਿਮੀ ਨਾਲ ਕਤਲ

5 hours ago
ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਬਣੀ ਮਾਂ

ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਬਣੀ ਮਾਂ

5 hours ago
ਚੰਡੀਗੜ੍ਹ ਵਿੱਚ ਬਕਰੀਦ ਦੀ ਛੁੱਟੀ ਦੀ ਬਦਲੀ ਤਰੀਕ;  ਨਵੀਂ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ ਵਿੱਚ ਬਕਰੀਦ ਦੀ ਛੁੱਟੀ ਦੀ ਬਦਲੀ ਤਰੀਕ; ਨਵੀਂ ਨੋਟੀਫਿਕੇਸ਼ਨ ਜਾਰੀ

6 hours ago
ਬੈਲਜੀਅਮ ‘ਚ ਟ੍ਰੇਨ ਤੇ ਸਕੂਲ ਬੱਸ ਵਿਚਾਲੇ ਜ਼ੋਰਦਾਰ ਟੱਕਰ

ਬੈਲਜੀਅਮ ‘ਚ ਟ੍ਰੇਨ ਤੇ ਸਕੂਲ ਬੱਸ ਵਿਚਾਲੇ ਜ਼ੋਰਦਾਰ ਟੱਕਰ

6 hours ago
Hindi News
English News
Tuesday, May 26, 2026
No Result
View All Result
30 °c
Chandigarh
38 ° Wed
36 ° Thu
33 ° Fri
28 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸੰਜੀਵ ਅਰੋੜਾ ਨੇ ਕੀਤਾ ਹਾਈਕੋਰਟ ਦਾ ਰੁਖ਼

May 26, 2026
in ਖਬਰਾਂ, ਪੰਜਾਬ
ਸੰਜੀਵ ਅਰੋੜਾ ਨੇ ਕੀਤਾ ਹਾਈਕੋਰਟ ਦਾ ਰੁਖ਼

ਸੰਜੀਵ ਅਰੋੜਾ ਨੇ ਕੀਤਾ ਹਾਈਕੋਰਟ ਦਾ ਰੁਖ਼

– FIR ਰੱਦ ਕਰਨ ਦੀ ਕੀਤੀ ਮੰਗ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ, 26 ਮਈ 2026 (ਵਿਸ਼ਵ ਵਾਰਤਾ): ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਨਿਆਂਇਕ ਹਿਰਾਸਤ ਵਿੱਚ ਚੱਲ ਰਹੇ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨੇ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ਼ ਕੀਤਾ ਹੈ। ਉਨ੍ਹਾਂ ਨੇ ਆਪਣੇ ਖ਼ਿਲਾਫ਼ ਦਰਜ ਐਫ.ਆਈ.ਆਰ. (FIR) ਨੂੰ ਰੱਦ ਕਰਨ ਦੀ ਮੰਗ ਕਰਦਿਆਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।

ਸੰਜੀਵ ਅਰੋੜਾ ਖ਼ਿਲਾਫ਼ ਇਹ ਮਾਮਲਾ ਹਰਿਆਣਾ ਦੇ ਗੁਰੂਗ੍ਰਾਮ ਵਿਖੇ ਦਰਜ ਕੀਤਾ ਗਿਆ ਸੀ।
ਓਹਨਾਂ ਖ਼ਿਲਾਫ਼ ਇਹ ਐਫ.ਆਈ.ਆਰ. ਨੰਬਰ ਅਤੇ ਮਿਤੀ 18-04-2026 ਨੂੰ ਪੁਲਿਸ ਥਾਣਾ ਉਦਯੋਗ ਵਿਹਾਰ, ਗੁਰੂਗ੍ਰਾਮ (ਹਰਿਆਣਾ) ਵਿਖੇ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 238A, 316-2, 318-4, 336-3, 338, 340 ਅਤੇ 61 ਤਹਿਤ ਦਰਜ ਹੋਈ ਹੈ।

ਅੱਜ ਇਸ ਮਾਮਲੇ ‘ਤੇ ਹੋਈ ਸੁਣਵਾਈ ਦੌਰਾਨ ਹਾਈਕੋਰਟ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਦੋਵਾਂ ਮੁੱਖ ਧਿਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਅਦਾਲਤ ਨੇ ਹਰਿਆਣਾ ਸਰਕਾਰ ਅਤੇ ਈ.ਡੀ. (ED) ਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ਵਿੱਚ ਉਨ੍ਹਾਂ ਦਾ ਜਵਾਬ ਤਲਬ ਕੀਤਾ ਹੈ।ਇਸ ਦੇ ਨਾਲ ਹੀ, ਪਟੀਸ਼ਨਕਰਤਾ ਵੱਲੋਂ ਇਸ ਐਫ.ਆਈ.ਆਰ. ‘ਤੇ ਸਟੇਅ ਲਗਾਉਣ ਦੀ ਮੰਗ ਬਾਰੇ ਵੀ ਅਦਾਲਤ ਵੱਲੋਂ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ।

ਦੱਸ ਦਈਏ ਕਿ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨੂੰ ਪਿਛਲੇ ਦਿਨੀਂ ਈ.ਡੀ. ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਇਸ ਵੇਲੇ ਜੇਲ੍ਹ (ਨਿਆਂਇਕ ਹਿਰਾਸਤ) ਵਿੱਚ ਹਨ। ਹੁਣ ਹਾਈਕੋਰਟ ਵੱਲੋਂ ਜਾਰੀ ਕੀਤੇ ਗਏ ਨੋਟਿਸਾਂ ਤੋਂ ਬਾਅਦ ਇਸ ਮਾਮਲੇ ਵਿੱਚ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਮੋਦੀ ਸਰਕਾਰ ਦੇ 12 ਸਾਲ ਪੂਰੇ: ਪੜ੍ਹੋ ਮੋਦੀ ਸਰਕਾਰ ਦੇ ਉਹ ਵੱਡੇ ਸਿਆਸੀ ਤੇ ਆਰਥਿਕ ਫੈਸਲੇ ਜਿਨ੍ਹਾਂ ਨੇ ਬਦਲੀ ਦੇਸ਼ ਦੀ ਤਸਵੀਰ!

ਮੋਦੀ ਸਰਕਾਰ ਦੇ 12 ਸਾਲ ਪੂਰੇ: ਪੜ੍ਹੋ ਮੋਦੀ ਸਰਕਾਰ ਦੇ ਉਹ ਵੱਡੇ ਸਿਆਸੀ ਤੇ ਆਰਥਿਕ ਫੈਸਲੇ ਜਿਨ੍ਹਾਂ ਨੇ ਬਦਲੀ ਦੇਸ਼ ਦੀ ਤਸਵੀਰ!

by Jaspreet Kaur
May 26, 2026
0

ਮੋਦੀ ਸਰਕਾਰ ਦੇ 12 ਸਾਲ ਪੂਰੇ: ਪੜ੍ਹੋ ਮੋਦੀ ਸਰਕਾਰ ਦੇ ਉਹ ਵੱਡੇ ਵੱਡੇ ਸਿਆਸੀ ਤੇ ਆਰਥਿਕ ਫੈਸਲੇ ਜਿਨ੍ਹਾਂ ਨੇ ਬਦਲੀ...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
May 26, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 26 ਮਈ 2026 (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ...

IPL Qualifier 1 : ਰਾਇਲ ਚੈਲੰਜਰਜ਼ ਬੈਂਗਲੁਰੂ  ਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਜਾਰੀ

IPL Qualifier 1 : ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਜਾਰੀ

by Jaspreet Kaur
May 26, 2026
0

IPL Qualifier 1 : ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਜਾਰੀ  - ਪਾਟੀਦਾਰ ਦੀ ਬੱਲੇਬਾਜ਼ੀ ਨੇ ਮਚਾਈ ਤਬਾਹੀ!...

ਇੰਡੀਗੋ ਫਲਾਈਟ ਦੇ ਉਡਾਣ ਭਰਨ ਤੋਂ ਪਹਿਲਾਂ ਅਚਾਨਕ ਦਿਖਾਈ ਦੇਣ ਲੱਗਾ ਧੂੰਆਂ

ਇੰਡੀਗੋ ਫਲਾਈਟ ਦੇ ਉਡਾਣ ਭਰਨ ਤੋਂ ਪਹਿਲਾਂ ਅਚਾਨਕ ਦਿਖਾਈ ਦੇਣ ਲੱਗਾ ਧੂੰਆਂ

by Jaspreet Kaur
May 26, 2026
0

ਇੰਡੀਗੋ ਫਲਾਈਟ ਦੇ ਉਡਾਣ ਭਰਨ ਤੋਂ ਪਹਿਲਾਂ ਅਚਾਨਕ ਦਿਖਾਈ ਦੇਣ ਲੱਗਾ ਧੂੰਆਂ - ਯਾਤਰੀਆਂ ਦੇ ਸੁੱਕੇ ਸਾਹ! ਨਵੀ ਦਿੱਲੀ 26...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

ਮੋਦੀ ਸਰਕਾਰ ਦੇ 12 ਸਾਲ ਪੂਰੇ: ਪੜ੍ਹੋ ਮੋਦੀ ਸਰਕਾਰ ਦੇ ਉਹ ਵੱਡੇ ਸਿਆਸੀ ਤੇ ਆਰਥਿਕ ਫੈਸਲੇ ਜਿਨ੍ਹਾਂ ਨੇ ਬਦਲੀ ਦੇਸ਼ ਦੀ ਤਸਵੀਰ!

ਮੋਦੀ ਸਰਕਾਰ ਦੇ 12 ਸਾਲ ਪੂਰੇ: ਪੜ੍ਹੋ ਮੋਦੀ ਸਰਕਾਰ ਦੇ ਉਹ ਵੱਡੇ ਸਿਆਸੀ ਤੇ ਆਰਥਿਕ ਫੈਸਲੇ ਜਿਨ੍ਹਾਂ ਨੇ ਬਦਲੀ ਦੇਸ਼ ਦੀ ਤਸਵੀਰ!

by Jaspreet Kaur
May 26, 2026
0

ਮੋਦੀ ਸਰਕਾਰ ਦੇ 12 ਸਾਲ ਪੂਰੇ: ਪੜ੍ਹੋ ਮੋਦੀ ਸਰਕਾਰ ਦੇ ਉਹ ਵੱਡੇ ਵੱਡੇ ਸਿਆਸੀ ਤੇ ਆਰਥਿਕ ਫੈਸਲੇ ਜਿਨ੍ਹਾਂ ਨੇ ਬਦਲੀ...

Most Popular

Punjab ਲੋਕ ਭਵਨ ਵਿਖੇ ਰਾਜਪਾਲ ਨੇ ਸਤਿਗੁਰੂ ਉਦੈ ਸਿੰਘ ਨਾਲ ਕੀਤੀ ਮੁਲਾਕਾਤ

Punjab ਲੋਕ ਭਵਨ ਵਿਖੇ ਰਾਜਪਾਲ ਨੇ ਸਤਿਗੁਰੂ ਉਦੈ ਸਿੰਘ ਨਾਲ ਕੀਤੀ ਮੁਲਾਕਾਤ

by Jaspreet Kaur
3 weeks ago
0

Punjab ਲੋਕ ਭਵਨ ਵਿਖੇ ਰਾਜਪਾਲ ਨੇ ਸਤਿਗੁਰੂ ਉਦੈ ਸਿੰਘ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ, 7 ਮਈ (ਵਿਸ਼ਵ ਵਾਰਤਾ): ਸਤਿਗੁਰੂ ਉਦੈ ਸਿੰਘ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 