<img class="alignnone size-full wp-image-41820" src="http://wishavwarta.in/wp-content/uploads/2019/03/ipl.jpg" alt="" width="400" height="299" /> ਨਵੀਂ ਦਿੱਲੀ, 1 ਮਈ – ਆਈ.ਪੀ.ਐੱਲ ਵਿਚ ਅੱਜ ਦਿੱਲੀ ਅਤੇ ਚੇਨੱਈ ਵਿਚਕਾਰ ਮੁਕਾਬਲਾ ਹੋਣ ਜਾ ਰਿਹਾ ਹੈ। ਇਸ ਦੌਰਾਨ ਦਿੱਲੀ ਦੀ ਟੀਮ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜੀ ਦਾ ਫੈਸਲਾ ਕੀਤਾ ਹੈ।