Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
ਚੰਡੀਗੜ੍ਹ, 18 ਮਈ (ਵਿਸ਼ਵ ਵਾਰਤਾ) ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ…
🛑 ਕੇਰਲ ‘ਚ ਕਾਂਗਰਸ ਦੀ ਸੱਤਾ ਵਿੱਚ ਵਾਪਸੀ ; ਵੀ.ਡੀ. ਸਤੀਸ਼ਨ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
🛑 Idaho air show : ਅਮਰੀਕਾ ਵਿੱਚ 2 ਲੜਾਕੂ ਜਹਾਜ਼ ਹਾਦਸਾਗ੍ਰਸਤ ; ਏਅਰ ਸ਼ੋਅ ਦੌਰਾਨ ਆਪਸ ਵਿੱਚ ਟਕਰਾਏ
🛑 ਭਿਆਕ ਸੜਕ ਹਾਦਸੇ ‘ਚ 10 ਦੀ ਮੌਤ ; ਕਈ ਜ਼ਖਮੀ
🛑 ਸਿੱਕਮ ‘ਚ 1 ਜੂਨ ਤੋਂ ਲਾਗੂ ਹੋਵੇਗਾ ‘Anand Marriage Act’
🛑 ਚੀਨ ਦੇ ਗੁਆਂਗਸ਼ੀ ‘ਚ ਲੱਗੇ ਭੂਚਾਲ ਦੇ ਝਟਕੇ : ਕਈ ਇਮਾਰਤਾਂ ਢਹਿ-ਢੇਰੀ, 2 ਦੀ ਮੌਤ
🛑 ਪੰਜਾਬ ‘ਚ ਬੁੱਧਵਾਰ ਨੂੰ ਹੋਵੇਗੀ ਸਰਕਾਰੀ ਛੁੱਟੀ
🛑 ਮੁੱਖ ਮੰਤਰੀ ਭਗਵੰਤ ਮਾਨ ਅੱਜ ਬਿਹਾਰ ਦੌਰੇ ‘ਤੇ ; ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਹੋਣਗੇ ਨਤਮਸਤਕ
🛑 WHO ਨੇ ਕਾਂਗੋ ਅਤੇ ਯੂਗਾਂਡਾ ਵਿੱਚ ਇਬੋਲਾ ਦੇ ਫੈਲਣ ਨੂੰ ਵਿਸ਼ਵਵਿਆਪੀ ਜਨਤਕ ਸਿਹਤ ਐਮਰਜੈਂਸੀ ਕੀਤਾ ਘੋਸ਼ਿਤ
🛑 ਘਰ ਵਿੱਚ ਗੈਸ ਸਿਲੰਡਰ ਲੀਕ ਹੋਣ ਕਾਰਨ ਵੱਡਾ ਧਮਾਕਾ ; 9 ਦੀ ਹਾਲਤ ਗੰਭੀਰ























