• Latest
  • Trending
Punjab: ਨਿਹੰਗ ਸਿੰਘ ਘੋੜੇ ਸਮੇਤ ਨਹਿਰ ‘ਚ ਡੁੱਬਿਆ

Punjab: ਨਿਹੰਗ ਸਿੰਘ ਘੋੜੇ ਸਮੇਤ ਨਹਿਰ ‘ਚ ਡੁੱਬਿਆ

2 hours ago
Big News: ਪੰਜਾਬ ਕੈਬਨਿਟ ਮੰਤਰੀ ਸੰਜੀਵ ਅਰੋੜਾ ED ਵੱਲੋਂ ਗ੍ਰਿਫਤਾਰ

Big News: ਪੰਜਾਬ ਕੈਬਨਿਟ ਮੰਤਰੀ ਸੰਜੀਵ ਅਰੋੜਾ ED ਵੱਲੋਂ ਗ੍ਰਿਫਤਾਰ

4 minutes ago
Punjab Weather: ਪੰਜਾਬ ‘ਚ ਫਿਰ ਮੀਂਹ ਅਤੇ ਤੂਫਾਨ ਨੂੰ ਲੈ ਕੇ ਅਲਰਟ ਜਾਰੀ

Punjab Weather: ਪੰਜਾਬ ‘ਚ ਫਿਰ ਮੀਂਹ ਅਤੇ ਤੂਫਾਨ ਨੂੰ ਲੈ ਕੇ ਅਲਰਟ ਜਾਰੀ

22 minutes ago
National: ਤਾਮਿਲਨਾਡੂ ‘ਚ ਸਰਕਾਰ ਬਣਾਉਣ ਨੂੰ ਲੈ ਕੇ ਫੇਰ ਫਸਿਆ ਪੇਚ, ਅੱਜ ਦਾ ਸਹੁੰ ਚੁੱਕ ਸਮਾਗਮ ਰੱਦ

National: ਤਾਮਿਲਨਾਡੂ ‘ਚ ਸਰਕਾਰ ਬਣਾਉਣ ਨੂੰ ਲੈ ਕੇ ਫੇਰ ਫਸਿਆ ਪੇਚ, ਅੱਜ ਦਾ ਸਹੁੰ ਚੁੱਕ ਸਮਾਗਮ ਰੱਦ

44 minutes ago
Breaking: ਸੁਵੇਂਦੂ ਅਧਿਕਾਰੀ ਨੇ ਬੰਗਾਲ ਮੁੱਖ ਮੰਤਰੀ ਵੱਜੋਂ ਚੁੱਕੀ ਸਹੁੰ

Breaking: ਸੁਵੇਂਦੂ ਅਧਿਕਾਰੀ ਨੇ ਬੰਗਾਲ ਮੁੱਖ ਮੰਤਰੀ ਵੱਜੋਂ ਚੁੱਕੀ ਸਹੁੰ

1 hour ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Punjab: CM ਮਾਨ ਅੱਜ ਸੰਗਰੂਰ ਦੌਰੇ ‘ਤੇ

Punjab: CM ਮਾਨ ਅੱਜ ਸੰਗਰੂਰ ਦੌਰੇ ‘ਤੇ

3 hours ago
National: ਕੇਂਦਰ ਨੇ ਵਾਈਸ ਐਡਮਿਰਲ ਕ੍ਰਿਸ਼ਨ ਸਵਾਮੀਨਾਥਨ ਨੂੰ ਲਾਇਆ ਜਲ ਸੈਨਾ ਦਾ ਨਵਾਂ ਮੁਖੀ

National: ਕੇਂਦਰ ਨੇ ਵਾਈਸ ਐਡਮਿਰਲ ਕ੍ਰਿਸ਼ਨ ਸਵਾਮੀਨਾਥਨ ਨੂੰ ਲਾਇਆ ਜਲ ਸੈਨਾ ਦਾ ਨਵਾਂ ਮੁਖੀ

3 hours ago
Breaking: ਮੰਤਰੀ ਸੰਜੀਵ ਅਰੋੜਾ ‘ਤੇ ਈਡੀ ਦੀ ਰੇਡ ਮਗਰੋਂ CM ਮਾਨ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ ?

Breaking: ਮੰਤਰੀ ਸੰਜੀਵ ਅਰੋੜਾ ‘ਤੇ ਈਡੀ ਦੀ ਰੇਡ ਮਗਰੋਂ CM ਮਾਨ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ ?

4 hours ago
Big News: ਮੰਤਰੀ ਸੰਜੀਵ ਅਰੋੜਾ ‘ਤੇ ਈਡੀ ਦਾ ਛਾਪਾ

Big News: ਮੰਤਰੀ ਸੰਜੀਵ ਅਰੋੜਾ ‘ਤੇ ਈਡੀ ਦਾ ਛਾਪਾ

4 hours ago
National: ਅਮਰੀਕਾ-ਈਰਾਨ ਹਮਲੇ ਵਿੱਚ ਗੁਜਰਾਤੀ ਜਹਾਜ਼ ਡੁੱਬਿਆ: ਇੱਕ ਭਾਰਤੀ ਦੀ ਮੌਤ

National: ਅਮਰੀਕਾ-ਈਰਾਨ ਹਮਲੇ ਵਿੱਚ ਗੁਜਰਾਤੀ ਜਹਾਜ਼ ਡੁੱਬਿਆ: ਇੱਕ ਭਾਰਤੀ ਦੀ ਮੌਤ

5 hours ago
IPL 2026: ਅੱਜ ਰਾਜਸਥਾਨ ਅਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ

IPL 2026: ਅੱਜ ਰਾਜਸਥਾਨ ਅਤੇ ਗੁਜਰਾਤ ਵਿਚਾਲੇ ਹੋਵੇਗਾ ਮੁਕਾਬਲਾ

5 hours ago
National: ਦੇਸ਼ ਨੂੰ ਮਿਲਿਆ ਨਵਾਂ CDS, NS ਰਾਜਾ ਸੁਬਰਾਮਣੀ ਸੰਭਾਲਣਗੇ ਤਿੰਨੋਂ ਸੈਨਾਵਾਂ ਦੀ ਕਮਾਨ

National: ਦੇਸ਼ ਨੂੰ ਮਿਲਿਆ ਨਵਾਂ CDS, NS ਰਾਜਾ ਸੁਬਰਾਮਣੀ ਸੰਭਾਲਣਗੇ ਤਿੰਨੋਂ ਸੈਨਾਵਾਂ ਦੀ ਕਮਾਨ

5 hours ago
Hindi News
English News
Saturday, May 9, 2026
No Result
View All Result
33 °c
Chandigarh
34 ° Sun
36 ° Mon
36 ° Tue
35 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Punjab: ਨਿਹੰਗ ਸਿੰਘ ਘੋੜੇ ਸਮੇਤ ਨਹਿਰ ‘ਚ ਡੁੱਬਿਆ

May 9, 2026
in ਖਬਰਾਂ, ਪੰਜਾਬ
Punjab: ਨਿਹੰਗ ਸਿੰਘ ਘੋੜੇ ਸਮੇਤ ਨਹਿਰ ‘ਚ ਡੁੱਬਿਆ

Punjab: ਨਿਹੰਗ ਸਿੰਘ ਘੋੜੇ ਸਮੇਤ ਨਹਿਰ ‘ਚ ਡੁੱਬਿਆ

ਦੋਰਾਹਾ, 9 ਮਈ 2026 – ਲੁਧਿਆਣਾ ਦੇ ਦੋਰਾਹਾ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਨਿਹੰਗ ਸਿੰਘ ਆਪਣੇ ਘੋੜੇ ਸਮੇਤ ਨਹਿਰ ਵਿੱਚ ਡੁੱਬ ਗਿਆ। ਇਹ ਹਾਦਸਾ ਦੋਰਾਹਾ ਨੇੜੇ ਲੰਘ ਰਹੀ ਨਹਿਰ ‘ਚ ਵਾਪਰਿਆ। ਜਾਣਕਾਰੀ ਮੁਤਾਬਕ ਨਿਹੰਗ ਸਿੰਘ ਨਹਿਰ ‘ਚ ਆਪਣੇ ਘੋੜੇ ਨੂੰ ਨਹਾ ਰਿਹਾ ਅਤੇ ਜਦੋਂ ਨਿਹੰਗ ਸਿੰਘ ਘੋੜੇ ਸਮੇਤ ਨਹਿਰ ‘ਚ ਉਤਰਿਆ ਤਾਂ ਘੋੜਾ ਨਹਿਰ ‘ਚ ਹੀ ਪਏ ਹੋਏ ਡੂੰਘੇ ਟੋਏ ‘ਚ ਫਸ ਗਿਆ ਤੇ ਪਲਟ ਗਿਆ, ਦੋਵਾਂ ਨੂੰ ਹੀ ਇਸ ਤੋਂ ਬਾਅਦ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਦੋਵੇਂ ਹੀ ਡੁੱਬ ਗਏ। ਇਸ ਹਾਦਸੇ ਸਮੇਂ ਨਿਹੰਗ ਸਿੰਘ ਘੋੜੇ ਦੇ ਉੱਪਰ ਹੀ ਬੈਠਾ ਸੀ ਅਤੇ ਇਸ ਹਾਦਸੇ ‘ਚ ਨਿਹੰਗ ਸਿੰਘ ਅਤੇ ਘੋੜੇ ਦੀ ਮੌਤ ਹੋ ਗਈ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਏ। ਬਚਾਅ ਟੀਮਾਂ ਵੱਲੋਂ ਨਿਹੰਗ ਸਿੰਘ ਅਤੇ ਘੋੜੇ ਨੂੰ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਦੋਵਾਂ ਦੀ ਹੀ ਮੌਤ ਹੋ ਚੁੱਕੀ ਸੀ। ਦੱਸ ਦਈਏ ਕਿ ਨਹਿਰ ਨੇੜੇ ਹੀ ਨਿਹੰਗ ਸਿੰਘਾਂ ਦਾ ਪੜਾਅ ਲੱਗਿਆ ਹੋਇਆ ਸੀ ਅਤੇ ਨਿਹੰਗ ਸਿੰਘ ਆਪਣੇ ਘੋੜੇ ਨੂੰ ਨਹਿਲਾਉਣ ਲਈ ਨਹਿਰ ‘ਚ ਗਿਆ ਸੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiPUNJABpunjab newsPunjab news in Punjabitop headlines in Punjabi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big News: ਪੰਜਾਬ ਕੈਬਨਿਟ ਮੰਤਰੀ ਸੰਜੀਵ ਅਰੋੜਾ ED ਵੱਲੋਂ ਗ੍ਰਿਫਤਾਰ

Big News: ਪੰਜਾਬ ਕੈਬਨਿਟ ਮੰਤਰੀ ਸੰਜੀਵ ਅਰੋੜਾ ED ਵੱਲੋਂ ਗ੍ਰਿਫਤਾਰ

by Ranjit Singh
May 9, 2026
0

Big News: ਪੰਜਾਬ ਕੈਬਨਿਟ ਮੰਤਰੀ ਸੰਜੀਵ ਅਰੋੜਾ ED ਵੱਲੋਂ ਗ੍ਰਿਫਤਾਰ ਚੰਡੀਗੜ੍ਹ, 9 ਮਈ 2026 – ਪੰਜਾਬ ਕੈਬਨਿਟ ਮੰਤਰੀ ਸੰਜੀਵ ਅਰੋੜਾ...

Punjab Weather: ਪੰਜਾਬ ‘ਚ ਫਿਰ ਮੀਂਹ ਅਤੇ ਤੂਫਾਨ ਨੂੰ ਲੈ ਕੇ ਅਲਰਟ ਜਾਰੀ

Punjab Weather: ਪੰਜਾਬ ‘ਚ ਫਿਰ ਮੀਂਹ ਅਤੇ ਤੂਫਾਨ ਨੂੰ ਲੈ ਕੇ ਅਲਰਟ ਜਾਰੀ

by Ranjit Singh
May 9, 2026
0

Punjab Weather: ਪੰਜਾਬ 'ਚ ਫਿਰ ਮੀਂਹ ਅਤੇ ਤੂਫਾਨ ਨੂੰ ਲੈ ਕੇ ਅਲਰਟ ਜਾਰੀ ਚੰਡੀਗੜ੍ਹ, 9 ਮਈ 2026 – ਪੰਜਾਬ ਅਤੇ...

National: ਤਾਮਿਲਨਾਡੂ ‘ਚ ਸਰਕਾਰ ਬਣਾਉਣ ਨੂੰ ਲੈ ਕੇ ਫੇਰ ਫਸਿਆ ਪੇਚ, ਅੱਜ ਦਾ ਸਹੁੰ ਚੁੱਕ ਸਮਾਗਮ ਰੱਦ

National: ਤਾਮਿਲਨਾਡੂ ‘ਚ ਸਰਕਾਰ ਬਣਾਉਣ ਨੂੰ ਲੈ ਕੇ ਫੇਰ ਫਸਿਆ ਪੇਚ, ਅੱਜ ਦਾ ਸਹੁੰ ਚੁੱਕ ਸਮਾਗਮ ਰੱਦ

by Ranjit Singh
May 9, 2026
0

National: ਤਾਮਿਲਨਾਡੂ 'ਚ ਸਰਕਾਰ ਬਣਾਉਣ ਨੂੰ ਲੈ ਕੇ ਫੇਰ ਫਸਿਆ ਪੇਚ, ਅੱਜ ਦਾ ਸਹੁੰ ਚੁੱਕ ਸਮਾਗਮ ਰੱਦ - ਟੀਵੀਕੇ ਨੂੰ...

Breaking: ਸੁਵੇਂਦੂ ਅਧਿਕਾਰੀ ਨੇ ਬੰਗਾਲ ਮੁੱਖ ਮੰਤਰੀ ਵੱਜੋਂ ਚੁੱਕੀ ਸਹੁੰ

Breaking: ਸੁਵੇਂਦੂ ਅਧਿਕਾਰੀ ਨੇ ਬੰਗਾਲ ਮੁੱਖ ਮੰਤਰੀ ਵੱਜੋਂ ਚੁੱਕੀ ਸਹੁੰ

by Ranjit Singh
May 9, 2026
0

Breaking: ਸੁਵੇਂਦੂ ਅਧਿਕਾਰੀ ਨੇ ਬੰਗਾਲ ਦੇ ਮੁੱਖ ਮੰਤਰੀ ਵੱਜੋਂ ਚੁੱਕੀ ਸਹੁੰ - ਪਹਿਲੀ ਵਾਰ ਬੰਗਾਲ ਨੂੰ ਭਾਜਪਾ ਦਾ ਮੁੱਖ ਮੰਤਰੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Big News: ਪੰਜਾਬ ਕੈਬਨਿਟ ਮੰਤਰੀ ਸੰਜੀਵ ਅਰੋੜਾ ED ਵੱਲੋਂ ਗ੍ਰਿਫਤਾਰ

Big News: ਪੰਜਾਬ ਕੈਬਨਿਟ ਮੰਤਰੀ ਸੰਜੀਵ ਅਰੋੜਾ ED ਵੱਲੋਂ ਗ੍ਰਿਫਤਾਰ

by Ranjit Singh
May 9, 2026
0

Big News: ਪੰਜਾਬ ਕੈਬਨਿਟ ਮੰਤਰੀ ਸੰਜੀਵ ਅਰੋੜਾ ED ਵੱਲੋਂ ਗ੍ਰਿਫਤਾਰ ਚੰਡੀਗੜ੍ਹ, 9 ਮਈ 2026 – ਪੰਜਾਬ ਕੈਬਨਿਟ ਮੰਤਰੀ ਸੰਜੀਵ ਅਰੋੜਾ...

Most Popular

Punjab: ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼: 7 ਕਿਲੋ ਹੈਰੋਇਨ ਸਮੇਤ 5 ਗ੍ਰਿਫ਼ਤਾਰ

Punjab: ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼: 7 ਕਿਲੋ ਹੈਰੋਇਨ ਸਮੇਤ 5 ਗ੍ਰਿਫ਼ਤਾਰ

by Ranjit Singh
3 weeks ago
0

Punjab: ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼: 7 ਕਿਲੋ ਹੈਰੋਇਨ ਸਮੇਤ 5 ਗ੍ਰਿਫ਼ਤਾਰ ਅੰਮ੍ਰਿਤਸਰ, 21 ਅਪ੍ਰੈਲ 2026...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 