Election Result : ਬੰਗਾਲ ਵਿੱਚ 293 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ; ਭਾਜਪਾ ਅਤੇ ਟੀਐਮਸੀ ਵਿਚਕਾਰ ਟੱਕਰ
ਚੰਡੀਗੜ੍ਹ, 4ਮਈ(ਵਿਸ਼ਵ ਵਾਰਤਾ) ਬੰਗਾਲ ਵਿੱਚ 293 ਸੀਟਾਂ ਲਈ ਵੋਟਾਂ ਦੀ ਗਿਣਤੀ ਇਸ ਸਮੇਂ ਚੱਲ ਰਹੀ ਹੈ। ਇੱਕ ਸੀਟ (ਫਾਲਟਾ) ਲਈ 21 ਮਈ ਨੂੰ ਦੁਬਾਰਾ ਵੋਟਿੰਗ ਹੋਣੀ ਹੈ। ਸ਼ੁਰੂਆਤੀ ਰੁਝਾਨਾਂ ਅਨੁਸਾਰ, ਭਾਜਪਾ 105 ਸੀਟਾਂ ‘ਤੇ ਅੱਗੇ ਹੈ, ਜਦੋਂ ਕਿ ਟੀਐਮਸੀ 125 ਸੀਟਾਂ ‘ਤੇ ਅੱਗੇ ਹੈ।
ਇਸ ਤੋਂ ਇਲਾਵਾ ਮਮਤਾ ਬੈਨਰਜੀ ਭਵਾਨੀਪੁਰ ਹਲਕੇ ਵਿੱਚ ਅੱਗੇ ਹੈ। ਨੰਦੀਗ੍ਰਾਮ ਵਿੱਚ ਸੁਵੇਂਦੂ ਬੈਨਰਜੀ ਅੱਗੇ ਹੈ।























